ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਹੁਸ਼ਿਆਰਪੁਰ ਪੁਲਿਸ ਹੋਈ ਸਖ਼ਤ, ਮੌਕੇ ਤੇ ਹੀ ਕੱਟੇ ਚਲਾਨ ਅਤੇ ਕਰਵਾਏ ਕਰੋਨਾ ਟੈਸਟ
ਹੁਸ਼ਿਆਰਪੁਰ ਵਿੱਚ ਮਾਸਕ ਨਹੀਂ ਪਹਿਨਣ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤ ਰੁੱਖ ਆਪਣਾ ਲਿਆ ਹੈ ਅਤੇ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ ਜਾ ਰਿਹਾ ਹੈ । ਪਿਛਲੇ 24 ਘੰਟਿਆਂ ਦੌਰਾਨ 7 ਕੇਸ ਅਤੇ 310 ਮਾਸਕ ਚਲਾਨ ਵੀ ਕੀਤੇ ਗਏ ਹਨ।
ਅੱਜ ਹੁਸ਼ਿਆਰਪੁਰ ਪੁਲਿਸ ਨੇ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਮੌਕੇ ਤੇ ਹੀ ਮਾਸਕ ਵੰਡਣ ਦੀ ਥਾਂ ਅਕਲ ਦਾ ਦਾਨ ਦਿੱਤਾ ਗਿਆ। ਹੁਸ਼ਿਆਰਪੁਰ ਦੇ ਵੱਖ-ਵੱਖ ਚੌਕਾਂ ਵਿੱਚ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਮੌਕੇ ਤੇ ਹੀ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ ਗਿਆ ਅਤੇ ਕੋਰੋਨਾ ਟੈਸਟ ਕੀਤਾ ਗਿਆ।
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ): ਹੁਸ਼ਿਆਰਪੁਰ ਵਿੱਚ ਕੋਰੋਨਾ ਕੇਸ ਦਿਨ-ਬਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਔਸਤਨ 200 ਤੋਂ ਵੱਧ ਕੇਸ ਆ ਰਹੇ ਹਨ ਤੇ 2-4 ਮੌਤਾਂ ਵੀ ਹੋ ਰਹੀਆਂ ਹਨ. ਪਿਛਲੇ 24 ਘੰਟਿਆਂ ਚ ਹੀ ਹੁਸ਼ਿਆਰਪੁਰ ਜ਼ਿਲੇ ਚ 14 ਮੌਤਾਂ ਹੁਣ ਤੱਕ ਹੋ ਚੁਕੀਆਂ ਹਨ.
Advertisements
ਪੁਲਿਸ ਵਲੋਂ ਲੋਕਾਂ ਨੂੰ ਕਈ ਵਾਰੀ ਅਪੀਲ ਕੀਤੀ ਗਈ ਕਿ ਉਹ ਸੋਸ਼ਲ ਦੂਰੀ ਅਤੇ ਮਾਸਕ ਪਹਿਨਣ। ਹੁਸ਼ਿਆਰਪੁਰ ਦੇ ਐਸ ਐਸ ਪੀ ਨਵਜੋਤ ਮਾਹਲ ਅਤੇ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਵੀ ਮੀਡਿਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਬਾਰ -ਬਾਰ ਸੁਚੇਤ ਕੀਤਾ ਜਾਂਦਾ ਰਿਹਾ ਕਿ ਉਹ ਮਾਸਕ ਪਹਿਨਣ। ਅਨੇਕਾਂ ਲੋਕਾਂ ਨੇ ਓਨਾ ਦੀ ਇਸ ਅਪੀਲ ਤੇ ਅਮਲ ਵੀ ਕੀਤਾ ਪਰ ਫਿਰ ਵੀ ਕੁਝ ਲੋਕ ਅਜਿਹਾ ਹਨ ਜੋ ਪੁਲਿਸ ਨੂੰ ਟਿੱਚ ਸਮਝਦੇ ਹੋਏ ਅਤੇ ਰਾਜਨੀਤਕ ਰੋਬ ਦਿਖੋਉਂਦੇ ਹੋਏ ਮਾਸਕ ਨਹੀਂ ਪਹਿਨਦੇ। ਪੁਲਿਸ ਵੀ ਏਨਾ ਲੋਕਾਂ ਅੱਗੇ ਨਤਮਸਤਕ ਹੋ ਕੇ ਹੱਥ ਜੋੜ ਕੇ ਬੇਨਤੀਆਂ ਹੀ ਕਰਦੀ ਰਹੀ ਤੇ ਮਜਬੂਰੀ ਵੱਸ ਮਾਸਕ ਵੀ ਵੰਡਦੀ ਰਹੀ।
Advertisements
ਪਰ ਅੱਜ ਹੁਸ਼ਿਆਰਪੁਰ ਪੁਲਿਸ ਨੇ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਮੌਕੇ ਤੇ ਹੀ ਮਾਸਕ ਵੰਡਣ ਦੀ ਥਾਂ ਅਕਲ ਦਾ ਦਾਨ ਦਿੱਤਾ ਗਿਆ। ਹੁਸ਼ਿਆਰਪੁਰ ਦੇ ਵੱਖ-ਵੱਖ ਚੌਕਾਂ ਵਿੱਚ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਮੌਕੇ ਤੇ ਹੀ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ ਗਿਆ ਅਤੇ ਕੋਰੋਨਾ ਟੈਸਟ ਕੀਤਾ ਗਿਆ।
ਇਸ ਸੰਬੰਧ ਚ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਮਾਸਕ ਨਹੀਂ ਪਹਿਨਣ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ ਗਿਆ । ਓਹਨਾ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 7 ਕੇਸ ਅਤੇ 310 ਮਾਸਕ ਚਲਾਨ ਵੀ ਕੀਤੇ ਗਏ ਹਨ।
ਓਹਨਾ ਕਿਹਾ ਕਿ ਇਹ ਮੁਹਿੰਮ ਜਾਰੀ ਰਹੇਗੀ। ਓਹਨਾ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲੇ ਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਮਾਸਕ ਜ਼ਰੂਰ ਪਹਿਨੋ ਅਤੇ ਸ਼ਰੀਰਕ ਦੂਰੀ ਦਾ ਧਿਆਨ ਰੱਖੋ, ਇਸੇ ਵਿਚ ਸਭ ਦੀ ਭਲਾਈ ਹੈ. ਇਸ ਦੌਰਾਨ ਓਹਨਾ ਨਾਲ ਡੀਐੱਸਪੀ ਮਾਧਵੀ ਸ਼ਰਮਾ ਵੀ ਹਾਜ਼ਿਰ ਸਨ। ਓਹਨਾ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਅਤੇ ਸਮਾਜ ਦੇ ਬਚਾਵ ਲਾਇ ਮਾਸਕ ਜਰੂਰ ਪਹਿਨੋ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰੋ।
Advertisements
- ਵੱਡੀ ਖ਼ਬਰ : #CM_MAAN :: ਮੁੱਖ ਮੰਤਰੀ ਮਾਨ ਦਾ ਫੈਸਲਾ, 10 ਦਿਨ ਪਹਿਲਾਂ ਹੀ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
by Adesh Parminder Singh
- बड़ी ख़बर : प्रधानमंत्री मोदी के पंजाब दौरे के ऐलान के बाद अनेक प्रकार की चर्चा तेज, पंजाब की इन 7 सीटों पर चल सकता है Modi Magic
by Adesh Parminder Singh
- ਵੱਡੀ ਖ਼ਬਰ : UPDATED : ਭਗਵੰਤ ਮਾਨ- ਅਨਮੋਲ ਦੀ MEGA ਰੈਲੀ :: ਬੇਮਿਸਾਲ ਇਕੱਠ, ਕਿਹਾ ਸੁੱਖ-ਵਿਲਾਸ ਹੋਟਲ ਬਾਦਲ ਪਰਿਵਾਰ ਤੋਂ ਛੁਡਵਾ ਕੇ ਸਕੂਲ ਬਣਾ ਦਵਾਂਗੇ
by Adesh Parminder Singh
- बड़ी ख़बर : ईरान के राष्ट्रपति इब्राहिम रईसी का हेलिकॉप्टर क्रैश, मौत, quoting Iran media
by Adesh Parminder Singh
- ਵੱਡੀ ਖ਼ਬਰ : #zimpa : ਜੇਕਰ ਵਿਕਾਸ ਤੇ ਰੁਜ਼ਗਾਰ ਚਾਹੁੰਦੇ ਹੋ ਤਾਂ ਡਾਕਟਰ ਰਾਜ ਜਿਤਾਓ, ਸੰਵਿਧਾਨ ਬਚਾਓ ਤੇ ਭਾਜਪਾ ਭਜਾਓ : ਕੈਬਿਨੇਟ ਮੰਤਰੀ ਜ਼ਿਮਪਾ
by Adesh Parminder Singh
- UPDATED HOSHIARPUR : ਵੱਡਾ ਝਟਕਾ : ਭਾਜਪਾ ਸਪੋਰਟਸ ਸੈੱਲ ਪੰਜਾਬ ਅਤੇ ਜ਼ਿਲਾ ਭਾਜਪਾ ਹੁਸ਼ਿਆਰਪੁਰ ਦੇ ਸਾਬਕਾ ਪ੍ਰਧਾਨ ਡਾ: ਰਮਨ ਘਈ ਨੇ ਭਾਜਪਾ ਨੂੰ ਅਲਵਿਦਾ ਕਿਹਾ , ਘੁਟਣ ਮਹਿਸੂਸ ਹੁੰਦੀ ਸੀ
by Adesh Parminder Singh
- #DC_HOSHIARPUR : राजनीतिक प्रतिनिधियों की उपस्थिति में हुई ई.वी.एम. व वी.वी.पैट्ज की दूसरी रैंडेमाइजेशन, राजनीतिक दलों ने प्रकट की संतुष्टी
by Adesh Parminder Singh
- बड़ी खबर : अगर बीजेपी बहुमत का आंकड़ा नहीं जुटा पाई तो BJP का प्लान B क्या होगा ? अमित शाह ने दिया यह जवाब
by Adesh Parminder Singh
- ਵੱਡੀ ਖ਼ਬਰ : ਅੱਬ ਕੀ ਬਾਰ 40 ਡਿਗਰੀ ਪਾਰ : ਸਰਕਾਰੀ, ਪ੍ਰਾਈਵੇਟ ਅਤੇ ਐਡਿਡ ਸਕੂਲਾਂ ਦਾ ਸਮਾਂ 20 ਮਈ ਤੋਂ ਲੈ ਕੇ 31 ਮਈ ਤਕ ਬਦਲਿਆ
by Adesh Parminder Singh
- बड़ी खबर : PUNJAB ELECTION 2024 : मोदी की गारंटी: 23 मई को प्रधानमंत्री पंजाब के इन जिलों का दौरा करेंगे, HOSHIARPUR – PATHANKOT ???
by Adesh Parminder Singh
- UPDATED : ਵੱਡੀ ਖ਼ਬਰ: WATCH VIDEO : ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਜਾ ਰਹੀ ਚਲਦੀ ਬੱਸ ਨੂੰ ਅੱਗ ਲੱਗਣ ਕਾਰਨ 12 ਲੋਕ ਜ਼ਿੰਦਾ ਸੜ ਗਏ, ਮੌਤ, 25 ਤੋਂ ਵੱਧ ਜ਼ਖਮੀ
by Adesh Parminder Singh
- PUNJAB : ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਚ ਮੌਤ, ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ
by Adesh Parminder Singh
- PUNJAB : 12 लोगों की जलने से कीमती जाने चली गई, बस अग्निकांड के मृतकों को भाजपा नेताओं ने अर्पित की श्रद्धांजलि
by Adesh Parminder Singh
- ਵੱਡੀ ਖ਼ਬਰ AMRITSAR : ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ, CEO seeks report from DGP on firing at Ajnala election rally
by Adesh Parminder Singh
- LATEST : ਡਾ. ਰਾਜ ਕੁਮਾਰ ਚੱਬੇਵਾਲ ਨੇ PUNJAB ਦੇ ਡਾਕਟਰਾਂ ਨਾਲ ਕੀਤਾ ਵੱਡਾ ਵਾਅਦਾ
by Adesh Parminder Singh
- #DC_HOSHIARPUR : ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ
by Adesh Parminder Singh
- बडी ख़बर : माला पहनाने के बहाने, इंडिया गठबंधन के उम्मीदवार कन्हैया कुमार को मारे थपड़ , वीडियो सोशल मीडिया पर वायरल
by Adesh Parminder Singh
- #Punjab CEO Sibin : Carry documents for cash above Rs. 50,000 while travelling :: ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਲੋਕ ਢੁਕਵੇਂ ਦਸਤਾਵੇਜ਼ ਰੱਖਣ
by Adesh Parminder Singh
- ਵੱਡੀ ਖ਼ਬਰ :: DGP GAURAV YADAV : ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼, 155 ਕਾਬੂ
by Adesh Parminder Singh
- #DR. RAJ_CHABEWAL : ਪਿੰਡ ਵਿੱਚ ਜੰਮਣ ਪਲਣ ਕਾਰਣ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਦੇਖਿਆ, ਉਨ੍ਹਾਂ ਨੂੰ ਹੱਲ ਕਰਨਾ ਹਮੇਸ਼ਾ ਪਹਿਲ ਰਹੀ
by Adesh Parminder Singh
- ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਕੰਗ ਵੱਲੋਂ ਸ਼ਾਮਚੁਰਾਸੀ ਤੇ ਚੱਬੇਵਾਲ ਦੇ ਹਲਕਾ ਪ੍ਰਧਾਨ ਥਾਪੇ ਗਏ
by Adesh Parminder Singh
- LATEST HOSHIARPUR : ਫੁੱਲ, ਤੱਕੜੀ, ਹੱਥ, ਹਾਥੀ, ਝਾੜੂ, ਬਾਲਟੀ, ਸੋਫਾ, ਮੰਜੀ, ਕੈਮਰਾ ਤੇ ਟੈਲੀਵਿਜ਼ਨ ਸਮੇਤ ਕੁੱਲ 16 ਚੋਣ ਨਿਸ਼ਾਨ ਅਲਾਟ, ਲੜਨਗੇ ਚੋਣਾਂ
by Adesh Parminder Singh
- World Hypertension Day 2024 : Understanding Hypertension: The Silent Killer :: High BP ਨੂੰ ਨਜ਼ਰਅੰਦਾਜ਼ ਕਰਨਾ, ਮਤਲਬ ਮੌਤ ਨੂੰ ਦਾਵਤ
by Adesh Parminder Singh
- LATEST : ਜ਼ਿਲ੍ਹਾ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਅਤੇ ਦਸੂਹਾ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 30 ਮਈ ਨੂੰ
by Adesh Parminder Singh
- LATEST HOSHIARPUR : VIGILANCE BUREAU NABS PATWARI TAKING RS 15,000 BRIBE FOR ISSUING SURVIVING CERTIFICATE
by Adesh Parminder Singh
- LATEST CDT NEWS : Information about any candidate of Punjab is accessible through the KYC app : Sibin C
by Adesh Parminder Singh
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
by Adesh Parminder Singh
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...
Advertisements
Advertisements
Advertisements
Advertisements
Advertisements
Advertisements