ਚੰਡੀਗੜ੍ਹ : ਸ਼੍ਰੌਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ (ਮੈਂਬਰ ਰਾਜ ਸਭਾ) ਨੇ ਆਪਸੀ ਸਲਾਹ – ਮਸ਼ਵਰਾ ਕਰਕੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਨਿਧੜਕ ਸਿੰਘ ਬਰਾੜ ਅਤੇ ਕਰਨੈਲ ਸਿੰਘ ਪੀਰਮੁਹੰਮਦ ਨੂੰ ਜੋ ਹਦਾਇਤ ਕੀਤੀ ਸੀ ਉਸ ਅਨੁਸਾਰ ਬਰਾੜ ਅਤੇ ਪੀਰਮੁਹੰਮਦ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਜ ਪਾਰਟੀ ਲਿਸਟ ਜਾਰੀ ਕਰ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹਾ ਪ੍ਰਧਾਨਾਂ ਅਤੇ ਵੱਖ-ਵੱਖ ਪਾਰਟੀ ਵਿੰਗਾਂ ਦਾ ਐਲਾਨ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਆਪਸੀ ਸਲਾਹ ਮਸ਼ਵਰੇ ਨਾਲ ਅਗਲੇ ਕੁਝ ਦਿਨਾਂ ਵਿੱਚ ਕਰਨਗੇ।ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 6 ਜੂਨ 1984 ਨੂੰ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੀ ਉਸ ਵੇਲੇ ਦੀ ਕਾਂਗਰਸੀ ਹਕੂਮਤ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਇਸ ਹਕੂਮਤ ਦਾ ਇਤਿਹਾਸ ਹਮੇਸ਼ਾ ਲਈ ਕਾਲੇ ਅੱਖਰਾ ਵਿੱਚ ਲਿੱਖਿਆ ਗਿਆ ਹੈ।ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅੱਜ ਐਲਾਨੇ ਜਥੇਬੰਦਕ ਢਾਂਚੇ ਦੀ ਸੂਚੀ ਇਸ ਪ੍ਰਕਾਰ ਹੈ।
ਸੀਨੀਅਰ ਮੀਤ ਪ੍ਰਧਾਨ
1. ਜਥੇਦਾਰ ਸੇਵਾ ਸਿੰਘ ਸੇਖਵਾਂ (ਸਾਬਕਾ ਕੈਬਨਿਟ ਮੰਤਰੀ)
2. ਸ: ਜਗਦੀਸ਼ ਸਿੰਘ ਗਰਚਾ (ਸਾਬਕਾ ਕੈਬਨਿਟ ਮੰਤਰੀ)
3. ਸ: ਬੀਰ ਦਵਿੰਦਰ ਸਿੰਘ (ਸਾਬਕਾ ਡਿਪਟੀ ਸਪੀਕਰ ਵਿਧਾਨ ਸਭਾ)
4. ਜਥੇਦਾਰ ਉਜਾਗਰ ਸਿੰਘ ਬਡਾਲੀ (ਸਾਬਕਾ ਵਿਧਾਇਕ)
5. ਜਸਟਿਸ (ਰਿਟਾ) ਨਿਰਮਲ ਸਿੰਘ (ਸਾਬਕਾ ਵਿਧਾਇਕ)
6. ਸ: ਸੁਖਵਿੰਦਰ ਸਿੰਘ ਔਲਖ (ਸਾਬਕਾ ਵਿਧਾਇਕ)
7. ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ (ਮੈਂਬਰ ਐੱਸ.ਜੀ.ਪੀ.ਸੀ. )
ਜਰਨਲ ਸਕੱਤਰ
1. ਜਥੇਦਾਰ ਰਣਜੀਤ ਸਿੰਘ ਤਲਵੰਡੀ (ਸਾਬਕਾ ਵਿਧਾਇਕ)
2. ਨਿਧੜਕ ਸਿੰਘ ਬਰਾੜ (ਸਾਬਕਾ ਸੂਚਨਾ ਕਮਿਸ਼ਨਰ)
3. ਕਰਨੈਲ ਸਿੰਘ ਪੀਰ ਮੁਹੰਮਦ (ਸਾਬਕਾ ਪ੍ਰਧਾਨ )
4. ਮਨਮੋਹਨ ਸਿੰਘ ਸਠਿਆਲਾ (ਸਾਬਕਾ ਵਿਧਾਇਕ)
5. ਤੇਜਿੰਦਰਪਾਲ ਸਿੰਘ ਸੰਧੂ (ਸਾਬਕਾ ਚੇਅਰਮੈਨ ਐੱਸ. ਐੱਸ. ਬੋਰਡ )
6. ਸੁਖਵੰਤ ਸਿੰਘ ਸਰਾਓ (ਮੈਂਬਰ ਪੀ.ਪੀ.ਐੱਸ.ਸੀ. )
7. ਹਰਸੁਖਇੰਦਰ ਸਿੰਘ (ਬੱਬੀ ਬਾਦਲ) ਸਾਬਕਾ ਯੂਥ ਪ੍ਰਧਾਨ
8. ਮਨਜੀਤ ਸਿੰਘ ਦਸੂਹਾ
9. ਅਵਤਾਰ ਸਿੰਘ ਜੌਹਲ
10. ਜਥੇਦਾਰ ਮੱਖਣ ਸਿੰਘ ਨੰਗਲ (ਸਾਬਕਾ ਮੈਂਬਰ ਐੱਸ.ਜੀ.ਪੀ.ਸੀ. )
11. ਜਥੇਦਾਰ ਅਰਜਨ ਸਿੰਘ ਸ਼ੇਰਗਿੱਲ
12. ਹਰਪ੍ਰੀਤ ਸਿੰਘ ਗਰਚਾ ( ਮੈਂਬਰ ਐੱਸ.ਜੀ.ਪੀ.ਸੀ )
ਸਕੱਤਰ
1. ਮੇਜਰ ਸਿੰਘ ਖਾਲਸਾ ਲੁਧਿਆਣਾ
2. ਜਸਵੰਤ ਸਿੰਘ ਕੋਟੜਾ
3. ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ
4. ਰਤਨ ਲਾਲ ਕੋਟਕਪੂਰਾ
5. ਸੁਖਮਨਦੀਪ ਸਿੰਘ ਸਿੱਧੂ ਡਿੰਪੀ ਮਾਨਸਾ
6. ਅਮਰ ਸਿੰਘ ਬੀ.ਏ
7. ਜਥੇਦਾਰ ਸਵਰਨਜੀਤ ਸਿੰਘ ਕੁਰਾਲੀਆਂ
8. ਗੁਰਬਚਨ ਸਿੰਘ ਨਾਨੋਕੀ
9. ਹਰਦੀਪ ਸਿੰਘ ਘੁੰਨਸ
10. ਜਗਵੰਤ ਸਿੰਘ ਜੱਗੀ
11. ਸਤਨਾਮ ਸਿੰਘ ਚੋਹਲਾ ਸਾਹਿਬ
12. ਪ੍ਰਿਤਪਾਲ ਸਿੰਘ ਕਕੜੀਆਂ
13. ਰਾਜੇਸ਼ ਕੁਮਾਰ ਸਿੰਗਲਾ
14. ਹਰਦੇਵ ਸਿੰਘ ਨਾਗੋਕੇ
15. ਜੈਪਾਲ ਸਿੰਘ ਸੈਣੀ
16. ਅਮਰਪਾਲ ਸਿੰਘ ਖਹਿਰਾ
17. ਲਖਵੀਰ ਸਿੰਘ ਪੰਨੂ
18. ਸਤਨਾਮ ਸਿੰਘ ਕਾਹਲੋਂ
19. ਸਤਵੰਤ ਸਿੰਘ ਖੁਣਖੁਣ
20. ਨਸੀਬ ਸਿੰਘ ਚੌਂਕ ਮਹਿਤਾ
21. ਮਨਮੋਹਨ ਸਿੰਘ ਘਰਿਆਲਾ
22. ਰਤਨ ਸਿੰਘ ਪੱਖੋਕੇ
23. ਦਰਬਾਰਾ ਸਿੰਘ ਬੰਗਾ
24. ਜਥੇਦਾਰ ਗੁਰਦੇਵ ਸਿੰਘ ਝਿੱਕਾ
25. ਪੰਜਾਬ ਸਿੰਘ ਸੰਧੂ
26. ਦਲਬੀਰ ਸਿੰਘ ਅਮਰਕੋਟ
27. ਮਦਨਮੋਹਨ ਦਿਓੜਾ
46 ਮੈਂਬਰੀ ਵਰਕਿੰਗ ਕਮੇਟੀ
1.ਮਾਨ ਸਿੰਘ ਗਰਚਾ
2.ਮਿੱਠੂ ਸਿੰਘ ਕਾਹਨੇਕੇ (ਮੈਬਰ ਐਸਜੀਪੀਸੀ)
3.ਅਜੀਤ ਸਿੰਘ ਚੰਦੂਰਾਈਆਂ
4.ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਐਸਜੀਪੀਸੀ)
5.ਜੀਤ ਸਿੰਘ ਸਿੱਧੂ ਲੌਂਗੋਵਾਲ
6.ਜੈਪਾਲ ਸਿੰਘ ਮੁੰਡੀਆਂ
7.ਜਥੇਦਾਰ ਸਰਦੂਲ ਸਿੰਘ ਥੇਹ ਬਿਆਸ
8.ਜਥੇਦਾਰ ਕੁਲਦੀਪ ਸਿੰਘ ਜਾਮਾਰਾਏ
9.ਜਥੇਦਾਰ ਸਤਨਾਮ ਸਿੰਘ ਧੁੰਨ
10.ਗੋਪਾਲ ਸਿੰਘ ਜਾਣੀਆਂ
11.ਭਗਵੰਤ ਸਿੰਘ ਭੱਟੀਆਂ
12.ਨਾਹਰ ਸਿੰਘ ਰਿਟਾਇਰ ਡੀ ਐੱਸ ਪੀ
13.ਮਹਿੰਦਰ ਸਿੰਘ ਗਿੱਲ ਐਡਵੋਕੇਟ
14. ਪਰਮਿੰਦਰ ਸਿੰਘ ਪੰਨੂ
15.ਗੁਰਦੀਪ ਸਿੰਘ ਚੰਨਣਕੇ
16.ਜਸਵਿੰਦਰ ਸਿੰਘ ਅਦਲੀਵਾਲ
17.ਹਰਭਜਨ ਸਿੰਘ ਜਵੰਦਪੁਰ
18.ਦਰਸ਼ਨ ਸਿੰਘ ਖਾਲਸਾ ਫ਼ਰੀਦਕੋਟ
19.ਨਫੇ ਸਿੰਘ ਭੁੱਲਣ
20.ਕੁਲਦੀਪ ਸਿੰਘ ਸਿੱਧੂ
21.ਸੁਰਿੰਦਰ ਸਿੰਘ ਰਿਆਇਤ
22.ਗੁਰਮੇਲ ਸਿੰਘ ਮਹਿਰਾਜ
23.ਮੱਖਣ ਸਿੰਘ ਬਠਿੰਡਾ
24.ਗੁਰਮੁਖ ਸਿੰਘ ਸੰਧੂ ਅਮਰਗੜ੍ਹ ਬਾਡੀਆਂ (ਫ਼ਿਰੋਜ਼ਪੁਰ)
25.ਅਵਤਾਰ ਸਿੰਘ ਸੈਣੀ ਬੰਗਾ
26.ਹਰਜੀਤ ਸਿੰਘ ਬਾਲੋ
27.ਸਤਵਿੰਦਰ ਸਿੰਘ ਘੜੂੰਆਂ
28.ਨਾਜਰ ਸਿੰਘ ਰਾਏਕੋਟ
29.ਭੁਪਿੰਦਰ ਸਿੰਘ ਸੇਮਾ
30.ਲਖਬੀਰ ਸਿੰਘ ਖਾਲਸਾ
31.ਕਰਮਜੀਤ ਸਿੰਘ ਪ੍ਰਿੰਸ ਕੋਛੜ
32.ਗੁਰਸੇਵਕ ਸਿੰਘ ਝੁਨੀਰ
33.ਗੁਰਜੀਵਨ ਸਿੰਘ ਸਰੌਦ
34.ਹਰਪ੍ਰੀਤ ਸਿੰਘ ਗੁਰਮ
35.ਸੁਰਜੀਤ ਸਿੰਘ ਇੰਗਲੈਂਡੀਆ
36.ਦਲੇਰ ਸਿੰਘ ਘਰਿਆਲੀ ਦਾਸੂਵਾਲ
37.ਸੁਖਵਿੰਦਰ ਸਿੰਘ ਵਲਟੋਹਾ
38.ਸੁਖਵਿੰਦਰ ਸਿੰਘ ਸ਼ਹਿਜਾਦਾ
39.ਗੁਰਮੇਲ ਸਿੰਘ ਮੋਜੋਵਾਲ
40.ਹੇਮਰਾਜ ਐੱਮ. ਸੀ ਬਰਨਾਲਾ
41.ਤਜਿੰਦਰ ਸਿੰਘ ਸੋਢੀ ਜਲੰਧਰ
42.ਜਥੇਦਾਰ ਗੁਰਦੀਪ ਸਿੰਘ
43.ਜਗਤਾਰ ਸਿੰਘ ਭੈਣੀ
44.ਜਥੇਦਾਰ ਜਸਵਿੰਦਰ ਸਿੰਘ ਧਾਲੀਵਾਲ
45.ਜਸਵਿੰਦਰ ਸਿੰਘ ਬਟਾਲਾ
46.ਗਗਨਦੀਪ ਸਿੰਘ ਰਿਆੜ
ਰਾਜਨੀਤਕ ਸਲਾਹਕਾਰ
1. ਦਵਿੰਦਰ ਸਿੰਘ ਸੋਢੀ (ਸਾਬਕਾ ਸਕੱਤਰ ਜਰਨਲ (ਏਆਈਐਸਐਸਐਫ਼)
2. ਰਿਸ਼ੀਪਾਲ ਗੁਲਾੜੀ
ਦਫ਼ਤਰ ਸਕੱਤਰ
1. ਮਨਿੰਦਰਪਾਲ ਸਿੰਘ ਬਰਾੜ
ਖ਼ਜ਼ਾਨਚੀ
1. ਗੁਰਚਰਨ ਸਿੰਘ ਚੰਨੀ
2. ਸਾਹਿਬ ਸਿੰਘ ਬਡਾਲੀ (ਸਹਾਇਕ ਖ਼ਜ਼ਾਨਚੀ)
ਪ੍ਰਧਾਨ ਦਿੱਲੀ ਸਟੇਟ
1. ਹਰਮਨਜੀਤ ਸਿੰਘ
ਉੱਪ ਪ੍ਰਧਾਨ
1.ਜਸਬੀਰ ਸਿੰਘ ਘੁੰਮਣ ਐਡਵੋਕੇਟ (ਸਾਬਕਾ ਪ੍ਰਧਾਨ ਏਆਈਐਸਐਸਐਫ਼)
2.ਗੁਰਸੇਵ ਸਿੰਘ ਹਰਪਾਲਪੁਰ
3.ਮਨਜੀਤ ਸਿੰਘ ਭੋਮਾ (ਸਾਬਕਾ ਪ੍ਰਧਾਨ ਏਆਈਐਸਐਸਐਫ਼)
4.ਹਰਬੰਸ ਸਿੰਘ ਮੰਝਪੁਰ (ਸਾਬਕਾ ਮੈਂਬਰ ਐਸਜੀਪੀਸੀ)
5.ਸਰੂਪ ਸਿੰਘ ਢੇਸੀ
6.ਬਲਵਿੰਦਰ ਸਿੰਘ ਵੇਈਂ ਪੂਈ (ਐੱਸ.ਜੀ.ਪੀ.ਸੀ ਮੈਂਬਰ)
7.ਉੱਜਲ ਸਿੰਘ ਲੌਂਗੀਆ
8. ਦਲਜੀਤ ਸਿੰਘ ਲਾਲਪੁਰਾ
9.ਭੋਲਾ ਸਿੰਘ ਗਿੱਲਪੱਤੀ
10.ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ (ਚੰਡੀਗੜ੍ਹ)
11.ਅਜੀਤ ਸਿੰਘ ਕੁਤਬਾ
12.ਹਰਭੁਪਿੰਦਰ ਸਿੰਘ ਲਾਡੀ ਮੋਗਾ
13.ਮਾਸਟਰ ਜੌਹਰ ਸਿੰਘ (ਸਾਬਕਾ ਐਮਐਲਏ)
14.ਬਲਬੀਰ ਸਿੰਘ ਸਾਬਕਾ (ਐੱਸ.ਜੀ.ਪੀ.ਸੀ. ਮੈਂਬਰ)
15.ਅਬਦੁਲ ਗੁਫਾਰ
16.ਤੁਫੈਲ ਮੁਹੰਮਦ
17.ਗੁਰਤੇਜ ਸਿੰਘ ਝਨੇੜੀ
18.ਰਾਜਵਿੰਦਰ ਸਿੰਘ ਹਿੱਸੋਵਾਲ
19.ਰਮਨਦੀਪ ਸਿੰਘ ਗਿੱਲ
20.ਅਵਤਾਰ ਸਿੰਘ ਮੱਲ੍ਹਾ
21.ਸੁਖਵੰਤ ਸਿੰਘ ਟਿੱਲੂ
22.ਜਗਰੂਪ ਸਿੰਘ ਘੱਲ ਕਲਾਂ ਮੋਗਾ
23.ਕਰਨੈਲ ਸਿੰਘ ਮਾਧੋਪੁਰ
24.ਗੁਰਮੀਤ ਸਿੰਘ ਧਾਲੀਵਾਲ
25.ਜਗਜੀਤ ਸਿੰਘ ਬਰਾੜ
26.ਕੁਲਵਿੰਦਰ ਸਿੰਘ ਜੰਡਾ
27.ਮਨਜੀਤ ਸਿੰਘ ਬਾਠ
28.ਕੌਰ ਸਿੰਘ ਖਾਰਾ
29.ਦਰਸ਼ਨ ਸਿੰਘ ਬਖਸ਼ੀਵਾਲਾ
30.ਸੁਰਜੀਤ ਸਿੰਘ ਨੂਰਪੁਰ ਬੇਦੀ
31.ਗੁਰਦੀਪ ਸਿੰਘ ਮਕਰੌੜ ਸਾਹਿਬ
Advertisements
- LATEST HOSHIARPUR : ਵੱਡੀ ਖ਼ਬਰ, ਵੱਡਾ ਝਟਕਾ : ਭਾਜਪਾ ਸਪੋਰਟਸ ਸੈੱਲ ਪੰਜਾਬ ਅਤੇ ਜ਼ਿਲਾ ਭਾਜਪਾ ਹੁਸ਼ਿਆਰਪੁਰ ਦੇ ਸਾਬਕਾ ਪ੍ਰਧਾਨ ਡਾ: ਰਮਨ ਘਈ ਨੇ ਭਾਜਪਾ ਨੂੰ ਅਲਵਿਦਾ ਕਿਹਾ , ਘੁਟਣ ਮਹਿਸੂਸ ਹੁੰਦੀ ਸੀ
by Adesh Parminder Singh
- #DC_HOSHIARPUR : राजनीतिक प्रतिनिधियों की उपस्थिति में हुई ई.वी.एम. व वी.वी.पैट्ज की दूसरी रैंडेमाइजेशन, राजनीतिक दलों ने प्रकट की संतुष्टी
by Adesh Parminder Singh
- बड़ी खबर : अगर बीजेपी बहुमत का आंकड़ा नहीं जुटा पाई तो BJP का प्लान B क्या होगा ? अमित शाह ने दिया यह जवाब
by Adesh Parminder Singh
- ਵੱਡੀ ਖ਼ਬਰ : ਅੱਬ ਕੀ ਬਾਰ 40 ਡਿਗਰੀ ਪਾਰ : ਸਰਕਾਰੀ, ਪ੍ਰਾਈਵੇਟ ਅਤੇ ਐਡਿਡ ਸਕੂਲਾਂ ਦਾ ਸਮਾਂ 20 ਮਈ ਤੋਂ ਲੈ ਕੇ 31 ਮਈ ਤਕ ਬਦਲਿਆ
by Adesh Parminder Singh
- बड़ी खबर : PUNJAB ELECTION 2024 : मोदी की गारंटी: 23 मई को प्रधानमंत्री पंजाब के इन जिलों का दौरा करेंगे, HOSHIARPUR – PATHANKOT ???
by Adesh Parminder Singh
- UPDATED : ਵੱਡੀ ਖ਼ਬਰ: WATCH VIDEO : ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਜਾ ਰਹੀ ਚਲਦੀ ਬੱਸ ਨੂੰ ਅੱਗ ਲੱਗਣ ਕਾਰਨ 12 ਲੋਕ ਜ਼ਿੰਦਾ ਸੜ ਗਏ, ਮੌਤ, 25 ਤੋਂ ਵੱਧ ਜ਼ਖਮੀ
by Adesh Parminder Singh
- PUNJAB : ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਚ ਮੌਤ, ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ
by Adesh Parminder Singh
- PUNJAB : 12 लोगों की जलने से कीमती जाने चली गई, बस अग्निकांड के मृतकों को भाजपा नेताओं ने अर्पित की श्रद्धांजलि
by Adesh Parminder Singh
- ਵੱਡੀ ਖ਼ਬਰ AMRITSAR : ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ, CEO seeks report from DGP on firing at Ajnala election rally
by Adesh Parminder Singh
- LATEST : ਡਾ. ਰਾਜ ਕੁਮਾਰ ਚੱਬੇਵਾਲ ਨੇ PUNJAB ਦੇ ਡਾਕਟਰਾਂ ਨਾਲ ਕੀਤਾ ਵੱਡਾ ਵਾਅਦਾ
by Adesh Parminder Singh
- #DC_HOSHIARPUR : ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ
by Adesh Parminder Singh
- बडी ख़बर : माला पहनाने के बहाने, इंडिया गठबंधन के उम्मीदवार कन्हैया कुमार को मारे थपड़ , वीडियो सोशल मीडिया पर वायरल
by Adesh Parminder Singh
- #Punjab CEO Sibin : Carry documents for cash above Rs. 50,000 while travelling :: ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਲੋਕ ਢੁਕਵੇਂ ਦਸਤਾਵੇਜ਼ ਰੱਖਣ
by Adesh Parminder Singh
- ਵੱਡੀ ਖ਼ਬਰ :: DGP GAURAV YADAV : ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼, 155 ਕਾਬੂ
by Adesh Parminder Singh
- #DR. RAJ_CHABEWAL : ਪਿੰਡ ਵਿੱਚ ਜੰਮਣ ਪਲਣ ਕਾਰਣ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਦੇਖਿਆ, ਉਨ੍ਹਾਂ ਨੂੰ ਹੱਲ ਕਰਨਾ ਹਮੇਸ਼ਾ ਪਹਿਲ ਰਹੀ
by Adesh Parminder Singh
- ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਕੰਗ ਵੱਲੋਂ ਸ਼ਾਮਚੁਰਾਸੀ ਤੇ ਚੱਬੇਵਾਲ ਦੇ ਹਲਕਾ ਪ੍ਰਧਾਨ ਥਾਪੇ ਗਏ
by Adesh Parminder Singh
- LATEST HOSHIARPUR : ਫੁੱਲ, ਤੱਕੜੀ, ਹੱਥ, ਹਾਥੀ, ਝਾੜੂ, ਬਾਲਟੀ, ਸੋਫਾ, ਮੰਜੀ, ਕੈਮਰਾ ਤੇ ਟੈਲੀਵਿਜ਼ਨ ਸਮੇਤ ਕੁੱਲ 16 ਚੋਣ ਨਿਸ਼ਾਨ ਅਲਾਟ, ਲੜਨਗੇ ਚੋਣਾਂ
by Adesh Parminder Singh
- World Hypertension Day 2024 : Understanding Hypertension: The Silent Killer :: High BP ਨੂੰ ਨਜ਼ਰਅੰਦਾਜ਼ ਕਰਨਾ, ਮਤਲਬ ਮੌਤ ਨੂੰ ਦਾਵਤ
by Adesh Parminder Singh
- LATEST : ਜ਼ਿਲ੍ਹਾ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਅਤੇ ਦਸੂਹਾ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 30 ਮਈ ਨੂੰ
by Adesh Parminder Singh
- LATEST HOSHIARPUR : VIGILANCE BUREAU NABS PATWARI TAKING RS 15,000 BRIBE FOR ISSUING SURVIVING CERTIFICATE
by Adesh Parminder Singh
- LATEST CDT NEWS : Information about any candidate of Punjab is accessible through the KYC app : Sibin C
by Adesh Parminder Singh
- LATEST : ਸ੍ਰੀ ਕਰਤਾਰਪੁਰ ਸਾਹਿਬ ( ਪਾਕਿਸਤਾਨ ) ਵਿਖੇ ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵੱਲੋਂ ਕਵੀ ਦਰਬਾਰ
by Adesh Parminder Singh
- LATEST : VIGILANCE BUREAU ARRESTS ACCOMPLICE OF PATWARI TAKING RS 3,000 BRIBE FOR MUTATION OF LAND
by Adesh Parminder Singh
- बड़ी ख़बर : बाबा साहेब डॉ. भीमराव अंबेडकर के पोते यशवंत अंबेडकर ने होशियारपुर से नामांकन पत्र दाखिल किया
by Adesh Parminder Singh
- ਵੀਡੀਓ ਵਾਇਰਲ : ਬੀਬੀ ਜਗੀਰ ਕੌਰ ਜੀ ਦੀ ਠੋਡੀ ਥੱਲੇ ਹੱਥ ਪਿਆਰ ਸਤਿਕਾਰ ਨਾਲ ਰੱਖਿਆ ਸੀ : ਚਰਨਜੀਤ ਚੰਨੀ
by Adesh Parminder Singh
- ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਹੋਣਗੇ ਐਡਵੋਕੇਟ ਰਣਜੀਤ ਕੁਮਾਰ
by Adesh Parminder Singh
- LATEST : ਜ਼ਿਲਾ ਮੈਜਿਸਟਰੇਟ ਕੋਮਲ ਮਿੱਤਲ ਵਲੋਂ ਜਾਰੀ ਕੀਤੇ ਹੁਕਮ, ਇਹ ਹੁਕਮ 8 ਜੁਲਾਈ 2024 ਤੱਕ ਲਾਗੂ ਰਹਿਣਗੇ
by Adesh Parminder Singh
- कांग्रेस पार्टी के तीन सरपंचों ने तीक्ष्ण सूद की उपस्थिति में पकड़ा भाजपा का दामन
by Adesh Parminder Singh
- ਕੇਜਰੀਵਾਲ ਵੱਲੋਂ ਸ਼ੁਰੂ ਕੀਤੀ ਜੰਗ ਜ਼ਰੂਰ ਜਿੱਤਾਂਗੇ : ਡਾ: ਰਾਜ ਕੁਮਾਰ
by Adesh Parminder Singh
- होशियारपुर को मतदाताओं को जागरूक करने में राज्य में मिला प्रथम स्थान
by Adesh Parminder Singh
- ਵੱਡੀ ਖ਼ਬਰ : ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਪੁਲਿਸ ਪਾਰਟੀ ‘ਤੇ ਸ਼ੁਰੂ ਕੀਤੀ ਫਾਇਰਿੰਗ, ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਗੋਲੀਬਾਰੀ ਦੌਰਾਨ ਜਖਮੀ
by Adesh Parminder Singh
- LATEST : ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਹੁਸ਼ਿਆਰਪੁਰ ਹਲਕੇ ਲਈ ਨਹੀਂ ਹੋਈ ਕੋਈ ਨਾਮਜ਼ਦਗੀ ਦਾਖ਼ਲ, 10 ਮਈ ਨੂੰ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਕਰਵਾ ਸਕਦੇ ਹਨ ਦਾਖ਼ਲ
by Adesh Parminder Singh
- #aap : ਹੁਸ਼ਿਆਰਪੁਰ ਹਲਕਾ ਨੂੰ ਡਾ. ਰਾਜ ਸਰੀਖੇ ਨੇਤਾ ਦੀ ਜ਼ਰੂਰਤ- ਡਾ. ਰਵਜੋਤ
by Adesh Parminder Singh
- भाजपा प्रत्याशी श्रीमती अनीता सोमप्रकाश ने धार्मिक स्थानों पर नतमस्तक होकर लिया संतों का आशीर्वाद
by Adesh Parminder Singh
- LATEST : 30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
by Adesh Parminder Singh
- LATEST : VB arrests Patwari, his accomplice for taking Rs 3,500 bribe
by Adesh Parminder Singh
- दिल्ली हाई कोर्ट से सीएम केजरीवाल को नहीं मिली राहत
by Adesh Parminder Singh
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
by Adesh Parminder Singh
- ਵੱਡੀ ਖ਼ਬਰ : ਕਾਂਗਰਸ ਨੂੰ ਵੱਡਾ ਝਟਕਾ ! ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ‘ਚ ਹੋਏ ਸ਼ਾਮਲ
by Adesh Parminder Singh
- DC_HOSHIARPUR : ਐਪਿਕ ਤੋਂ ਇਲਾਵਾ 12 ਹੋਰ ਦਸਤਾਵੇਜ਼ਾਂ ਨਾਲ ਕਿਸੇ ਇਕ ਨੂੰ ਦਿਖਾ ਕੇ ਪਾਈ ਜਾ ਸਕਦੀ ਹੈ ਵੋਟ
by Adesh Parminder Singh
- DC_HOSHIARPUR : ਸਮੂਹ ਰਾਜਨੀਤਕ ਪਾਰਟੀਆਂ ਆਦਰਸ਼ ਚੋਣ ਜ਼ਾਬਤੇ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ : ਕੋਮਲ ਮਿੱਤਲ
by Adesh Parminder Singh
- DC_HOSHIARPUR : ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਕੋਮਲ ਮਿੱਤਲ
by Adesh Parminder Singh
- ਅੰਮ੍ਰਿਤਪਾਲ ਸਿੰਘ ਦੀ ਹਾਲਤ ਕਾਫੀ ਗੰਭੀਰ ਬਣੀ
by Adesh Parminder Singh
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Like this:
Like Loading...
Advertisements
Advertisements
Advertisements
Advertisements
Advertisements
Advertisements