ਵੱਡੀ ਖ਼ਬਰ : ਦੋ ਥਾਣੇਦਾਰਾਂ  ਦਾ ਕਤਲ ਕਰਨ ਵਾਲੇ ਜੈਪਾਲ ਭੁੱਲਰ ਤੇ  ਜੱਸੀ ਖਰੜ  ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ

ਚੰਡੀਗੜ੍ਹ  :-   ਪੰਜਾਬ ਪੁਲਸ ਦੀ ਐਸਟੀਐਫ ਤੇ ਓਕੂ  ਦੀ  ਟੀਮ ਨੇ ਬੰਗਾਲ ਦੇ ਵਿੱਚ  ਕਲਕੱਤਾ ਵਿਖੇ  ਪੰਜਾਬ ਦੇ ਖੂੰਖਾਰ ਮੋਸਟ ਵਾਂਟੇਡ ਗੈਂਗਸਟਰ  ਜੈਪਾਲ ਭੁੱਲਰ ਤੇ  ਜੱਸੀ ਖਰੜ  ਨੂੰ ਇਕ ਮੁਕਾਬਲੇ ਵਿੱਚ ਮਾਰ ਮੁਕਾਇਆ ਹੈ  ।

ਜਿਕਰਜੋਗ  ਹੈ ਕਿ ਇਨ੍ਹਾਂ ਵੱਲੋਂ ਤਾਂ ਪਹਿਲਾਂ ਬਹੁਤ ਸਾਰੀਆਂ  ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ । 

15 ਮਈ ਨੂੰ ਇਨ੍ਹਾਂ ਗੈਂਗਸਟਰਾਂ ਵੱਲੋਂ ਜਗਰਾਉਂ ਵਿਖੇ ਦੋ ਥਾਣੇਦਾਰਾਂ  ਦਾ ਕਤਲ ਕਰ ਦਿੱਤਾ ਗਿਆ ਸੀ  ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply