LATEST: ਨਵਜੋਤ ਸਿੱਧੂ ਪਹੁੰਚੇ ਪ੍ਰਧਾਨ ਸੱਚਰ ਦੇ ਘਰ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ , ਵਿਧਾਇਕ ਸੁੱਖਪਾਲ ਸਿੰਘ ਭੁੱਲਰ ਤੇ ਭਾਰੀ ਗਿਣਤੀ ਚ ਜਨਤਾ ਵਲੋਂ ਸ਼ਮੂਲੀਅਤ

ਨਵਜੋਤ ਸਿੱਧੂ ਪਹੁੰਚੇ ਦਿਹਾਤੀ ਪ੍ਰਧਾਨ ਸੱਚਰ ਦੇ ਘਰ 
 
ਬਲਾਕ ਪੱਧਰ ਤੱਕ ਮੀਟਿੰਗਾਂ ਕਰਕੇ ਪਾਰਟੀ ਮਜ਼ਬੂਤ ਕਰਾਂਗੇ : ਸਿੱਧੂ 
 
 ਪਠਾਨਕੋਟ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )        ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਤੇ ਹੋਰ ਆਗੂ ਨਵਜੋਤ ਸਿੰਘ ਸਿੱਧੂ ਅੱਜ ਜਿਲਾ ਕਾਂਗਰਸ ਕਮੇਟੀ ਅੰਮਿ੍ਰਤਸਰ ਦਿਹਾਤੀ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਮਾਲ ਰੋਡ ਪਹੁੰਚੇ ਤੇ ਸੱਚਰ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਤਕੜੇ ਹੋ ਕੇ ਜਥੇਬੰਦੀ ਨੂੰ ਮਜ਼ਬੂਤ ਕਰਨਾ ਹੈ ਕੇ ਅਗਾਮੀ ਦਿਨਾ’ਚ ਬਲਾਕ ਪੱਧਰ ਤੇ ਮੀਟਿੰਗਾਂ ਕਰਕੇ ਪਾਰਟੀ ਵਰਕਰਾਂ ਵਿੱਚ ਨਵੀਂ  ਰੂਹ ਪਾਉਣੀ ਹੈ ਤਾਂ ਜੋ ਵਿਰੋਧੀਆਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਕੇ ਵੱਡੇ ਫਰਕ ਨਾਲ ਮਿਸ਼ਨ 2022 ਨੂੰ ਸਰ ਕਰਨਾਂ ਹੈ ਤੇ ਫਿਰ 2024 ਵਿੱਚ ਕੇਂਦਰ ਦੀ ਲੋਕ ਮਾਰੂ ਸਰਕਾਰ ਨੂੰ ਚੱਲਦਿਆਂ ਕਰਕੇ ਕਿਸਾਨਾਂ ਦੇ ਕਾਲੇ ਕਾਨੂੰਨ ਵਾਪਿਸ ਕਰਵਾਉਣੇ ਤੇ ਦਿਨੋ ਦਿਨ ਵੱਧ ਰਹੀ ਮਹਿੰਗਾਈ ,ਅਸਮਾਨ ਛੂੰਹਦੀਆ ਤੇਲ ਦੀਆਂ ਕੀਮਤਾਂ ਤੋਂ ਨਿਜਾਤ ਮਿਲ ਸਕੇ।
 
ਵੱਡੇ ਤੇ ਬੇਮਿਸਾਲ ਇਕੱਠ ਵਿੱਚ ਸਿਹਤ ਨਾਂ ਵੀ ਠੀਕ ਹੋਣ ਦੇ ਕਾਰਣ ਪਹੁੰਚਣ ਤੇ ਭਗਵੰਤ ਪਾਲ ਸੱਚਰ ਨੇ ਕਿਹਾ ਕਿ ਇਹ ਹੁੰਦਾ ਹੈ ਪਾਰਟੀ ਤੇ ਵਰਕਰ ਪ੍ਰਤੀ ਜਾਨੂੰਨ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਤੇ ‘ਸੱਚਰ ਨੇ ਇਲਾਕੇ ਵੱਲੋਂ ਸਿਰੋਪਾਓ ਤੇ ਕਿਰਪਾਨ ਭੇਟ ਕੀਤੀ।
 
ਇਸ ਮੋਕੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ , ਵਿਧਾਇਕ ਸੁੱਖਪਾਲ ਸਿੰਘ ਭੁੱਲਰ , ਡਾ ਭੁਪਿੰਦਰ ਸਿੰਘ ਸੱਚਰ,
ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ , ਮੋਹਨ ਸਿੰਘ ਨਿਬਰਵਿੰਡ ਚੇਅਰਮੈਨ , ਸਰਪੰਚ ਤੇ ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਸਰਪੰਚ ਸੋਨੀ ਰੰਧਾਵਾ ਕੱਥੂਨੰਗਲ , ਸਰਬਜੀਤ ਸਿੰਘ ਸਰਪੰਚ ਅਜੈਬਵਾਲੀ , ਸਤਨਾਮ ਸਿੰਘ ਕਾਜੀਕੋਟ , ਸਰਪੰਚ ਅੰਗਰੇਜ਼ ਸਿੰਘ, ਸਰਪੰਚ ਸਤਨਾਮ ਚਾਚੋਵਾਲੀ, ਸਰਪੰਚ ਰੀਟਾ ਸਿਧਵਾਂ, ਸਰਪੰਚ ਦਲਬੀਰ ਸਿੰਘ, ਸਰਪੰਚ ਮਨਜੀਤ ਸਿੰਘ , ਸਰਪੰਚ ਜਗਦੀਸ਼ ਸਿੰਘ, ਸਰਪੱਚ ਪਲਵਿੰਦਰ ਸਿੰਘ, ਸਰਪੰਚ ਜੱਗਾ ਕੋਟਲਾ, ਸਰਪੰਚ ਕੁਲਵੰਤ ਸਿੰਘ , ਸਰਪੰਚ ਹਰਪ੍ਰੀਤ ਸਿੰਘ , ਸਰਪੰਚ ਗੁਰਮੇਜ ਸਿੰਘ ਭੋਮਾ, ਸਰਪੰਚ ਮੰਗਲ ਸਿੰਘ ਵੀਰਮ , ਸਰਪੰਚ ਜੱਗੀ ਢਿੰਗਨੰਗਲ , ਸਰਪੰਚ ਹਰਿੰਦਰ ਸਿੰਘ ਸ਼ਾਮਨਗਰ, ਸਰਪੰਚ ਸਕੱਤਰ ਸਿੰਘ , ਸਰਪੰਚ ਕੌਰ ਮਾਂਗਾਂ ਥੇਹ, ਸਰਪੰਚ। ਕੋਰ ਭੋਏਵਾਲ , ਸਰਪੰਚ ਸੁੱਖਦੇਵ ਸਿੰਘ ਮਾਂਗਾਂ ,
 
ਸਰਪੰਚ ਜੋਬਨ ਦੁਧਾਲਾ , ਸਰਪੰਚ ਜਰਮਨ ਤਲਵੰਡੀ , ਸਰਪੰਚ ਜਗਦੀਸ਼ ਸਿੰਘ ਝੰਡੇ , ਸਰਪੰਚ ਰਜਿੰਦਰ ਸਿੰਘ ਚਵਿੰਡਾ ਦੇਵੀ , ਸਰਪੰਚ ਅਵਤਾਰ ਸਿੰਘ ਮਜਵਿੰਡ, ਸਰਪੰਚ ਮਨਜੀਤ ਸਿੰਘ ਘਨਸ਼ਾਹਪੁਰ , ਸਰਪੰਚ ਸਵਿੰਦਰ ਸਿੰਘ ਤਨੇਲ , ਸਰਪੰਚ ਦਲਜੀਤ ਸਿੰਘ ਭੋਏ , ਸ਼ਮਸ਼ੇਰ ਸਿੰਘ ਬਾਬੋਵਾਲ, ਮੁਕੇਸ਼ ਕੁਮਾਰ ਭਨੋਟ , ਰਿੰਕੂ ਕੋਟਲਾ, ਰਵਿੰਦਰ ਪਾਲ ਸਿੰਘ ਗਿੱਲ, ਜੋਗਾ ਸਿੰਘ , ਸੁੱਖਪਾਲ ਸਿੰਘ ਹਦੈਤਪੁਰ , ਬਲਦੇਵ ਸਿੰਘ ਚਵਿੰਡਾ ਦੇਵੀ, ਸਰਪੰਚ ਕੁਲਵੰਤ ਸਿੰਘ, ਦਲਜੀਤ ਸਿੰਘ ਪਾਖਰਪੁਰ , ਹੈਡਮਾਸਟਰ ਸਤਨਾਮ ਸਿੰਘ, ਸਰਪੰਚ ਸੁੱਚਾ ਸਿੰਘ ਮੁਗੋਸੋਹੀ, ਕੇਵਲ ਸਿੰਘ ਮੁਗੋਸੋਹੀ , ਸੁਰਜੀਤ ਸਿੰਘ ਕੋਟਲਾ, ਡਾ ਜੋਧ ਸਿੰਘ ਖੁਂਸੀਪੁਰ, ਨਵਤੇਜ ਸਿੰਘ ਸੋਹੀਆਂ , ਵਿਕਟਰ ਮਸੀਹ , ਜਸਪਾਲ ਸਿੰਘ ਜਲਾਲਪੁਰ , ਸਰਪੰਚ ਸੁਰਜੀਤ ਸਿੰਘ ਤਰਗੜ , ਸਰਪੰਚ ਗੁਰਦੀਪ ਸਿੰਘ ਨਾਗਕਲਾਂ , ਹਰਪਾਲ ਸਿੰਘ ਨਾਗਕਲਾਂ , ਬਲਜੀਤ ਸਿੰਘ ਸਰਾਂ, ਸੁੱਖਦੀਪ ਸਿੰਘ , ਅਮਰਜੀਤ ਸਿੰਘ, ਗੁਰਜੀਤ ਸਿੰਘ, ਸਕੰਦਰ ਸਿੰਘ ਤਾਹਰਪੁਰ , ਸਰਪੰਚ ਗੁਰਮੀਤ ਸਿੰਘ ਅਂਠਵਾਲ , ਜਸਵਿੰਦਰ ਸਿੰਘ ਡੰਪਾ, ਗਗਨ ਝਾਮਕਾ , ਹਰਜੀਤ ਸਿੰਘ ਤਨੇਲ , ਸਰਪੰਚ ਰਾਜੂ ਕੱਥੂਨੰਗਲ , ਅਜਾਇਬ ਸਿੰਘ , ਜਸਬੀਰ ਸਿੰਘ ਬੱਲ, ਲਵਲੀ ਉਦੋਕੇ , ਸੰਤੋਖ ਸਿੰਘ  ਆਦਿ ਆਗੂ ਵੀ ਹਾਜਿਰ ਸਨ ।
 
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply