ਵੱਡੀ ਖ਼ਬਰ : ਜ਼ਿਲਾ ਹੁਸ਼ਿਆਰਪੁਰ ਦੇ 2, ਪਠਾਨਕੋਟ ਤੇ ਜ਼ੀਰਾ ਦੇ 1-1 ਡੀਐਸਪੀਜ਼ (DSP) ਦੇ ਪੁਲਿਸ ਹੈਡਕੁਆਰਟਰਾਂ ਚ ਤਬਾਦਲੇ

ਚੰਡੀਗੜ੍ਹ /ਹੁਸ਼ਿਆਰਪੁਰ , 7 ਅਕਤੂਬਰ (ਹਰਦੇਵ ਮਾਨ, ਰਾਜਿੰਦਰ ਰਾਜਨ ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ ) – ਪੰਜਾਬ ਪੁਲਿਸ ਦੇ 4 ਡੀਐਸਪੀਜ਼ (DSP) ਦੇ ਪੁਲਿਸ ਹੈਡਕੁਆਰਟਰਾਂ ਵਿੱਚ ਤਬਾਦਲੇ ਕੀਤੇ ਗਏ ਹਨ।

ਇੰਨਾ ਚ ਰਵਿੰਦਰ ਸਿੰਘ ਡੀਐਸਪੀ ਮੁਕੇਰੀਆਂ, ਰਣਜੀਤ ਸਿੰਘ ਡੀਐਸਪੀ ਦਸੂਹਾ, ਰਾਜਵਿੰਦਰ ਸਿੰਘ ਡੀਐਸਪੀ ਜ਼ੀਰਾ ਅਤੇ ਰਜਿੰਦਰ ਸਿੰਘ ਡੀਐਸਪੀ ਸਿਟੀ ਪਠਾਨਕੋਟ ਸ਼ਾਮਲ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply