LATEST NEWS : ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਲਾਂਚ

ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਲਾਂਚ
ਹੁਸ਼ਿਆਰਪੁਰ (ਆਦੇਸ਼ )
ਮਾਰੂਤੀ ਸਜੂਕੀ ਦੇ 11 ਵਾਰ ਰਾਇਲ ਪਲੈਟਿਨਮ ਡੀਲਰ ਹੁਸ਼ਿਆਰਪੁਰ
ਆਟੋਮੋਬਾਇਲਜ਼ ਦੇ ਸਿੰਗੜੀਵਾਲਾ ਸ਼ੋਰੂਮ ਵਿੱਚ ਅੱਜ ਨਵੀ Celerio ਕਾਰ ਨੂੰ
ਲਾਂਚ ਕੀਤਾ ਗਿਆ ।

ਸ਼ਾਨਦਾਰ ਦਿਖਣ ਵਾਲੀ ਨਵੀ Celerio ਕਾਰ Next-Genk-Series Dual Set ਅਤੇ ਇਸ Segment ਵਿੱਚ ਪਹਿਲੀ ਕਾਰ ਹੈ ਜੋ Ideal Start-Stop technology ਨਾਲ ਆ ਰਹੀ ਹੈ ਜਿਹੜੀ ਕਿ 26.68km ਦੀ ਸ਼ਾਨਦਾਰ ਐਵਰੇਜ ਦਿੰਦੀ ਹੈ।

ਇਹ ਕਾਰ Manual ਅਤੇ AGs ਦੋਨਾਂ ਮਾਡਲਾਂ ਵਿੱਚ ਅਤੇ 6 ਰੰਗਾਂ ਵਿੱਚ ਉਪਲਬੱਧ ਹੋਵੇਗੀ। ਇਸ ਕਾਰ ਦੀ ਕੀਮਤ 4.99Lac ਤੋਂ ਸ਼ੁਰੂ ਹੋ ਕੇ 6.94Lac ਤੱਕ ਰੱਖੀ ਗਈ ਹੈ। ਨਵੀ Celerio ਦੀ ਲਾਂਚਿਗ ਅੱਜ ਮਿਤੀ 11/11/2021 ਹੁਸ਼ਿਆਰਪੁਰ ਆਟੋਮੋਬਾਇਲਜ਼ ਦੇ ਸਿੰਗੜੀਵਾਲਾ ਸਥਿਤ ਸ਼ੋਰੂਮ ਵਿੱਚ ਆਰ.ਟੀ.ਏ ਸੁਖਵਿੰਦਰ ਸਿੰਘ ਬਰਾੜ ਵੱਲੋਂ ਪਰਦਾ ਉਠਾ ਕੇ ਕੀਤੀ ਗਈ.
ਇਸ ਮੋਕੇ ਸੰਤ ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲਾ ਵੱਲੋਂ ਨਵੀ Celerio ਦੀ ਚੜਦੀ ਕਲਾ
ਲਈ ਅਰਦਾਸ ਬੇਨਤੀ ਕੀਤੀ ਗਈ। ਐਮ.ਡੀ ਸ. ਅਜਵਿੰਦਰ ਸਿੰਘ ਅਤੇ ਸੀ.ਈ.ਓ ਸ. ਗੁਰਪ੍ਰੀਤ ਸਿੰਘ ਨੇ ਆਏ ਹੋਏ ਗਾਜਕਾਂ ਦਾ ਧੰਨਵਾਦ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply