UPDATED ਵੱਡੀ ਖ਼ਬਰ : ਕਿਸਾਨ ਜਥੇਬੰਦੀ ਉਗਰਾਹਾਂ ਦਾ ਵੱਡਾ ਐਲਾਨ , ਪੰਜਾਬ ਚ ਟੋਲ ਪਲਾਜ਼ਿਆਂ ਤੇ ਧਰਨੇ ਜਾਰੀ ਰਹਿਣਗੇ

ਚੰਡੀਗੜ੍ਹ : ਕਿਸਾਨ ਜਥੇਬੰਦੀ ਉਗਰਾਹਾਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਚ ਤੋਲ ਪਲਾਜ਼ਿਆਂ ਤੇ ਧਰਨੇ ਜਾਰੀ ਰਹਿਣਗੇ। 

ਇਸ ਸੰਬੰਧ ਚ ਉਗਰਾਹਾਂ ਜਥੇਬੰਦੀ ਦੇ ਮੁਖ ਆਗੂ  ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਕਾਰਪੋਰੇਟ ਘਰਾਣਿਆਂ ਨੇ ਅੰਦੋਲਨ ਖਤਮ ਹੋਣ ਤੋਂ ਤੁਰੰਤ ਬਾਅਦ ਟੋਲ ਚ ਭਾਰੀ ਵਾਧੇ ਕੀਤੇ ਹਨ ਅਤੇ ਜਦ ਤਕ ਪਹਿਲਾਂ ਵਾਲੇ ਰੇਟ ਲਾਗੂ ਨਹੀਂ ਹੁੰਦੇ , ਕਿਸਾਨ ਧਰਨੇ ਜਾਰੀ ਰੱਖਣਗੇ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply