ਵੱਡੀ ਖ਼ਬਰ : ਕੀ ਸੁੰਦਰ ਸ਼ਾਮ ਅਰੋੜਾ ਆਪ ਦੇ ਬ੍ਰਹਮ ਸ਼ੰਕਰ ਜ਼ਿਮਪਾ ਹੱਥੋਂ ਚੋਣ ਹਾਰ ਜਾਣਗੇ ? ਕਾਂਗਰਸ ਦਾ ਚੋਣ ਮੈਨੀਫੈਸਟੋ, ਬਿਨਾ ਸੰਹੁ ਖਾਧਿਆਂ ਇਸ ਵਾਰ 8 ਸਿਲੰਡਰ ਤੇ 5 ਲੱਖ ਨੌਕਰੀਆਂ ਤੇ 1100 ਰੁਪਏ ਤੇ ਕਈ ਕੁਝ ਫ੍ਰੀ

ਹੁਸ਼ਿਆਰਪੁਰ : ਹੁਸ਼ਿਆਰਪੁਰ ਚ ਕਾਂਗਰਸ ਵੱਲੋਂ ਸੁੰਦਰ ਸ਼ਾਮ ਅਰੋੜਾ , ਆਪ ਵਲੋਂ ਬ੍ਰਹਮ ਸ਼ੰਕਰ ਜ਼ਿਮਪਾ , ਅਕਾਲੀ ਬਸਪਾ ਗਠਜੋੜ ਵਲੋਂ ਵਰਿੰਦਰ ਪ੍ਰਹਾਰ  ਅਤੇ ਭਾਜਪਾ ਗਠਬੰਧਨ ਵਲੋਂ ਤੀਕਸ਼ਨ ਸੂਦ ਚੋਣ ਮੈਦਾਨ ਚ ਹਨ. ਚਰਚਾ ਇਹ ਹੈ ਕਿ ਮੁਖ ਮੁਕਾਬਲਾ ਆਪ ਤੇ ਕਾਂਗਰਸ ਦਰਮਿਆਨ ਹੋਵੇਗਾ।  ਆਪ ਤੇ ਕਾਂਗਰਸ ਦੋਵਾਂ ਵਿਚ ਹੀ ਫਸਵੀ ਟੱਕਰ ਹੈ।  ਕਾਂਗਰਸ ਅਰੋੜਾ ਤੇ ਆਪ ਜ਼ਿਮਪਾਂ ਚ ਕਿਹੋ ਜੇਹਾ ਰਹੇਗਾ ਮੁਕਾਬਲਾ ਦੇਖੋ ਰੋਚਕ ਤੱਥ। 

watch video 

 

click here, watch video : ਕੀ ਸੁੰਦਰ ਸ਼ਾਮ ਅਰੋੜਾ ਆਪ ਦੇ ਬ੍ਰਹਮ ਸ਼ੰਕਰ ਜ਼ਿਮਪਾ ਹੱਥੋਂ ਚੋਣ ਹਾਰ ਜਾਣਗੇ ?
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply