LATEST : #SSP HOSHIARPUR :ਵੱਧ ਰਹੇ ਅਪਰਾਧਾਂ ਨੂੰ ਧਿਆਨ ਚ ਰੱਖਦੇ ਹੋਏ ਪੁਲਿਸ ਕਰਮਚਾਰੀਆਂ ਦੀ ਸਰੀਰਕ ਸਮਰੱਥਾ ਵਧਾਉਣ ਲਈ ਪ੍ਰੋਜੈਕਟ ਤਿਆਰ

ਹੁਸ਼ਿਆਰਪੁਰ  : ਸ਼੍ਰੀ ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ
ਹੁਸ਼ਿਆਰਪੁਰ ਵਲੋਂ ਅੱਜ ਕਲ ਦੇ ਹਲਾਤਾਂ ਮੁਤਾਬਿਕ ਜਿਵੇਂ ਕਿ ਵੱਧ ਰਹੀ ਅਬਾਦੀ ਅਤੇ ਵੱਧ ਰਹੇ
ਅਪਰਾਧਾਂ ਦੇ ਵੱਖ ਵੱਖ ਤਰੀਕਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਕਰਮਚਾਰੀਆਂ ਦੀ ਸਰੀਰਕ
ਸਮਰੱਥਾ ਵਧਾਉਣ ਲਈ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣ ਲਈ ਇੱਕ ਪ੍ਰੋਜੈਕਟ ਤਿਆਰ ਕਰਨ
ਸਬੰਧੀ ਪ੍ਰਪੋਜਲ ਤਿਆਰ ਕੀਤੀ ਗਈ ਹੈ, ਜਿਸ ਵਿੱਚ ਪੁਲਿਸ ਕਰਮਚਾਰੀਆਂ ਦੀ ਮਾਨਸਿਕ ਅਤੇ ਸਰੀਰਕ
ਤੰਦਰੁਸਤੀ ਨੂੰ ਬੇਹਤਰ ਬਣਾਉਣ ਲਈ ਅਤੇ ਉਹਨਾਂ ਨੂੰ ਵਧੀਆਂ ਖੇਡ ਸਹੂਲਤਾਂ ਪ੍ਰਦਾਨ ਕਰਨ ਦਾ ਫੈਸਲਾ
ਕੀਤਾ ਗਿਆ ਹੈ।

ਜਿਸ ਮੁਤਾਬਿਕ ਹਰੇਕ ਕਰਮਚਾਰੀ ਨੂੰ ਖੇਡਾਂ ਦੀ ਗਤੀਵਿਧੀਆਂ ਜਾਂ ਉਹਨਾਂ ਦੇ ਪਸੰਦ ਦੀ
ਫਿਟਨੈਸ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੇ ਉੇਦੇਸ਼ ਨਾਲ ਉਤਸ਼ਾਹੀ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ  ਹੇਠ ਲਿਖੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ :-

1. 400 meter running track of International standards
2. Track for High Jump & Long Jump
3. Community Centre & training Centre
4. A full Obstacles Course for outdoor training
5. Hockey Ground of international standard
6. An Indoor Gym with world class facilities
7. Outdoor Gym
8. Basketball Court of International standards
9. Volleyball Court
10. Badminton Court
11. Full-fledged Boxing ring
12. A net practice pitch for Cricket
13. Physiotherapy Centre
14. Counseling Centre
15. Children Park
16. Cafeteria

ਇਹ ਪੁਲਿਸ ਕਰਮਚਾਰੀਆਂ ਨੂੰ –
ਤੰਦਰੁਸਤ ਬਨਾਉਣ ਵਿੱਚ ਹ ਯੋਗਦਾਨ ਪਾਉਣਗੀਆਂ ।
 ਉੱਥੇ ਦਿਨੋ ਦਿਨ ਸਿਹਤ ਸਬੰਧੀ ਬਿਮਾਰੀਆਂ ਦੇ ਜੋਖਮ ਨੂੰ ਘਟਾ ਕੇ ਪੁਲਿਸ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾ ਨੂੰ ਤੰਦਰੁਸਤ ਰੱਖਣ
ਵਿੱਚ ਇ ੱਕ ਅਨਮੋਲ ਯੋਗਦਾਨ ਪਾਵੇਗਾ ਜਿਵੇ ਕਿ ਦੇਖਿਆ ਗਿਆ ਹੈ ਕਿ ਦਿਨੋ ਦਿਨ ਲੰਬੀ ਡਿਊਟੀ ਹੋਣ
ਕਾਰਣ ਪੁਲਿਸ ਕਰਮਚਾਰੀਆਂ ਨੂੰ ਸਿਹਤ ਸਬੰਧੀ ਸਮੱਸਿਆਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ
ਘੱਟ ਕਰਨ ਦੀ ਅਤਿ ਜਰੂਰਤ ਹੈ ਅਤੇ ਇਸ ਨਾਲ ਪੁਲਿਸ ਕਰਮਚਾਰੀਆ ਦੀ ਕਾਰਜਕੁਸ਼ਲਤਾ ਤੇ ਅਸਰ
ਪੈਦਾ ਹੈ,

Advertisements

ਉਪਰੋਕਤ ਤੋਂ ਇਲਾਵਾ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਨਵੇਂ ਪੁਲਿਸ ਟ੍ਰੈਨਿੰਗ ਸਕੂਲ ਦੀ
ਬਿਲਡਿੰਗ ਦੀ ਅੰਦਰੂਨੀ ਸਜਾਵਟ  ਅਤੇ ਪੁਲਿਸ ਲਾਈਨ ਦੀ ਪੁਰਾਣੀ ਬਿਲਡਿੰਗ
ਤੋਂ ਨਵੇ ਮੀਟਿੰਗ ਹਾਲ ਬਣਾਉਣ ਸਬੰਧੀ ਵੀ ਵਿਸ਼ੇਸ਼ ਤੋਰ ਤ ੇ ਉਪਰਾਲੇ ਕੀਤੇ ਗਏ ਹਨ, ਜੋ ਕਿ ਜਲਦ ਤੋਂ
ਜਲਦ ਇਸ ਕੰਮ ਨੂੰ ਨੇਪਰੇ ਚਾੜਿਆ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply