“ਜੱਟੀ ਰਾਮ ਕੌਰ ਕੁਰਲਾਉਂਦੀ” ਵਾਂਗ ਅੱਜ ਪੰਜਾਬ ਦੇ ਸੰਗੀਤ ਪ੍ਰੇਮੀਆ ਦਾ ਆਲਾਪ ਅਸਹਿ ਹੈ। ਪੰਜਾਬੀਆਂ ਵਿੱਚ “ਐਡਾ ਜੇ ਤੂੰ ਸੂਰਮਾ ਵਿਆਹ ਲੈ ਮੰਗ ਨੂੰ” ਰਾਹੀਂ ਅਣਖ ਦਾ ਸੰਚਾਰ ਕਰਨ ਵਾਲਾ ਨਦੀ ਪ੍ਰਵਾਹ ਸੀ ਸੁਰਿੰਦਰ ਸ਼ਿੰਦਾ। “ਰੋਡਾ ਜਲਾਲੀ” ਦੇ ਦੀਦਾਰ ਵਾਸਤੇ ਜਿਵੇਂ ਬਲਖ ਬੁਖਾਰੇ ਤੋਂ ਤੁਰ ਗਿਆ, ਉਵੇਂ ਸ਼ਿੰਦਾ ਤੁਰ ਗਿਆ, ਜਿਥੋਂ ਅੱਜ ਤੱਕ ਕੋਈ ਵਾਪਸ ਨਾ ਆਇਆ। “ਸੋਹਣੀ ਦੇ ਘੜੇ” ਵਾਂਗ ਅੱਧੀ ਰਾਤ ਹੋਣੀ ਵਰਤੀ, ਮਿਲਣ ਲਈ ਮਹੀਂਵਾਲ ਨੂੰ ਜਿੰਦ ਵਾਰੀ ਕਰ ਗਿਆ ਸ਼ਿੰਦਾ। ਗੜਕਦੀ ਆਵਾਜ਼ “ਡੋਗਰਾਂ !! ਆ ਬਾਹਰ ਡੋਗਰਾਂ ਓਏ, ਆ ਗਿਆ ਤੇਰਾ ਮੌੜ ਜਵਾਈ” ਵਰਗੀ ਕਲਾਂ ਤੋਂ ਹਮੇਸ਼ਾ ਲਈ ਪੰਜਾਬੀ ਵਾਂਝੇ ਹੋ ਗਏ। ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਸ਼੍ਰੀ ਸੁਰਿੰਦਰ ਸ਼ਿੰਦਾ ਜੀ ਦੇ ਪਰਿਵਾਰ ਤੇ ਉਸਦੇ ਚਾਹੁਣ ਵਾਲਿਆ ਨਾਲ ਦੁੱਖ ਸਾਂਝਾ ਕਰਦਿਆਂ ਕੁਦਰਤ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਰੀਆ ਨੂੰ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਬਖਸ਼ੇ।
ਵੱਡੀ ਖ਼ਬਰ : #zimpa : ਜੇਕਰ ਵਿਕਾਸ ਤੇ ਰੁਜ਼ਗਾਰ ਚਾਹੁੰਦੇ ਹੋ ਤਾਂ ਡਾਕਟਰ ਰਾਜ ਜਿਤਾਓ, ਸੰਵਿਧਾਨ ਬਚਾਓ ਤੇ ਭਾਜਪਾ ਭਜਾਓ : ਕੈਬਿਨੇਟ ਮੰਤਰੀ ਜ਼ਿਮਪਾ by Adesh Parminder Singh
May 20, 2024 ਬ੍ਰਹਮ ਸ਼ੰਕਰ ਜ਼ਿਮਪਾ ਨੇ ਕਿਹਾ ਕਿ 450 ਕਰੋੜ ਹੁਸ਼ਿਆਰਪੁਰ ਮੈਡੀਕਲ ਕਾਲਜ ਵਾਸਤੇ ਮਾਨ ਸਰਕਾਰ ਨੇ ਖੁਦ ਦਿੱਤਾ ਹੈ ਅਤੇ 300 ਬੈਡ ਸਮੇਤ ਇਹ ਮੈਡੀਕਲ ਕਾਲਜ 2026 ਤੱਕ ਹਰ ਹਾਲਾਤ ਮੁਕੰਮਲ ਕਰ ਲਿਆ ਜਾਵੇਗਾ। ਓਹਨਾ ਕਿਹਾ ਕਿ ਹੁਸ਼ਿਆਰਪੁਰ ਤੋਂ 2-2 ਮੰਤਰੀ ਮੋਦੀ ਦੀ ਕੇਂਦਰ ਸਰਕਾਰ ਚ ਰਹੇ, ਪਰ ਕੰਮ ਏਨਾ ਦੁਕੀ ਦਾ ਨਹੀਂ ਕੀਤਾ
LATEST HOSHIARPUR : ਵੱਡੀ ਖ਼ਬਰ, ਵੱਡਾ ਝਟਕਾ : ਭਾਜਪਾ ਸਪੋਰਟਸ ਸੈੱਲ ਪੰਜਾਬ ਅਤੇ ਜ਼ਿਲਾ ਭਾਜਪਾ ਹੁਸ਼ਿਆਰਪੁਰ ਦੇ ਸਾਬਕਾ ਪ੍ਰਧਾਨ ਡਾ: ਰਮਨ ਘਈ ਨੇ ਭਾਜਪਾ ਨੂੰ ਅਲਵਿਦਾ ਕਿਹਾ , ਘੁਟਣ ਮਹਿਸੂਸ ਹੁੰਦੀ ਸੀ by Adesh Parminder Singh
May 19, 2024 ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਇਕ ਵੱਡੇ ਆਗੂ ਸੰਜੀਵ ਤਲਵਾੜ ਵੀ ਭਾਜਪਾ ਦਾ ਸਾਥ ਛੱਡ ਚੁਕੇ ਹਨ
#DC_HOSHIARPUR : राजनीतिक प्रतिनिधियों की उपस्थिति में हुई ई.वी.एम. व वी.वी.पैट्ज की दूसरी रैंडेमाइजेशन, राजनीतिक दलों ने प्रकट की संतुष्टी by Adesh Parminder Singh
May 19, 2024 भाजपा से भूषण कुमार शर्मा, बहुजन समाज पार्टी से हनी आज़ाद, बहुजन मुक्ति पार्टी से हंस राज व आज़ाद उम्मीदवार सोनू सिंह भी मौजूद थे।
बड़ी खबर : अगर बीजेपी बहुमत का आंकड़ा नहीं जुटा पाई तो BJP का प्लान B क्या होगा ? अमित शाह ने दिया यह जवाब by Adesh Parminder Singh
May 19, 2024 इस सवाल के जवाब में अमित शाह ने कहा कि जब प्लान ए के सफल होने की संभावना 60 फीसदी से कम हो तो प्लान बी बनाने की जरूरत होती है
ਵੱਡੀ ਖ਼ਬਰ : ਅੱਬ ਕੀ ਬਾਰ 40 ਡਿਗਰੀ ਪਾਰ : ਸਰਕਾਰੀ, ਪ੍ਰਾਈਵੇਟ ਅਤੇ ਐਡਿਡ ਸਕੂਲਾਂ ਦਾ ਸਮਾਂ 20 ਮਈ ਤੋਂ ਲੈ ਕੇ 31 ਮਈ ਤਕ ਬਦਲਿਆ by Adesh Parminder Singh
May 19, 2024 ਚੰਡੀਗੜ੍ਹ : ਪੰਜਾਬ ਚ ਬਹੁਤ ਅੱਤ ਦੀ ਗਰਮੀ ਪੈ ਰਹੀ ਹੈ. ਤਾਪਮਾਨ ਵੀ 45 ਡਿਗਰੀ ਦੇ ਪਾਰ ਜਾ ਰਿਹਾ ਹੈ। ਲੋਕਾਂ ਦਾ ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਦੁਪਹਿਰ ਵੇਲੇ ਚਲਦੀ ਲੂ ਕਰਕੇ
बड़ी खबर : PUNJAB ELECTION 2024 : मोदी की गारंटी: 23 मई को प्रधानमंत्री पंजाब के इन जिलों का दौरा करेंगे, HOSHIARPUR – PATHANKOT ??? by Adesh Parminder Singh
May 19, 2024 Chandigarh: In view of the Lok Sabha elections in Punjab, Prime Minister Narendra Modi is coming on a two-day visit to Punjab on May 23
UPDATED : ਵੱਡੀ ਖ਼ਬਰ: WATCH VIDEO : ਹੁਸ਼ਿਆਰਪੁਰ ਅਤੇ ਚੰਡੀਗੜ੍ਹ ਦੇ ਰਹਿਣ ਵਾਲੇ ਲੋਕਾਂ ਨੂੰ ਲੈ ਕੇ ਜਾ ਰਹੀ ਚਲਦੀ ਬੱਸ ਨੂੰ ਅੱਗ ਲੱਗਣ ਕਾਰਨ 12 ਲੋਕ ਜ਼ਿੰਦਾ ਸੜ ਗਏ, ਮੌਤ, 25 ਤੋਂ ਵੱਧ ਜ਼ਖਮੀ by Adesh Parminder Singh
May 19, 2024 ਹਰਿਆਣਾ /ਨੂਹ / ਹੁਸ਼ਿਆਰਪੁਰ : ਨੂਹ ਜ਼ਿਲੇ ਦੇ ਪਿੰਡ ਧੁਲਾਵਤ ਨੇੜੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ‘ਤੇ ਇਕ ਚੱਲਦੀ ਬੱਸ ਨੂੰ ਅੱਗ ਲੱਗਣ ਕਾਰਨ 9 ਲੋਕ ਜ਼ਿੰਦਾ ਸੜ ਗਏ ਅਤੇ ਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
PUNJAB : ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਚ ਮੌਤ, ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਈ by Adesh Parminder Singh
May 18, 2024 ਪੁਲਿਸ ਨੇ ਲਾਸ਼ਾਂ ਕਬਜ਼ੇ ‘ਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਥਾਣਾ ਮੁਖੀ ਅਜੇ ਕੁਮਾਰ ਅਨੁਸਾਰ ਇਨਡੈਵਰ ਕਾਰ ‘ਤੇ ਸਵਾਰ ਲਾਅ ਯੂਨੀਵਰਸਿਟੀ ਦੇ 6 ਵਿਦਿਆਰਥੀ
PUNJAB : 12 लोगों की जलने से कीमती जाने चली गई, बस अग्निकांड के मृतकों को भाजपा नेताओं ने अर्पित की श्रद्धांजलि by Adesh Parminder Singh
May 18, 2024 पूर्व कैबिनेट मंत्री श्री तीक्ष्ण सूद ने मोके पर ही केंद्रीय राज मंत्री श्री सोम प्रकाश को फोन करके इस घटना के बारे में बता कर कहा कि प्रसाशन को निर्देश देकर घटना के शिकार लोगों की सहयता करवाई जाये।
ਵੱਡੀ ਖ਼ਬਰ AMRITSAR : ਔਜਲਾ ਦੀ ਰੈਲੀ ਦੌਰਾਨ ਚੱਲੀ ਗੋਲੀ, CEO seeks report from DGP on firing at Ajnala election rally by Adesh Parminder Singh
May 18, 2024 Action taken report also sought from the District Election Officer-cum-Deputy Commissioner of Amritsar
LATEST : ਡਾ. ਰਾਜ ਕੁਮਾਰ ਚੱਬੇਵਾਲ ਨੇ PUNJAB ਦੇ ਡਾਕਟਰਾਂ ਨਾਲ ਕੀਤਾ ਵੱਡਾ ਵਾਅਦਾ by Adesh Parminder Singh
May 18, 2024 Dr. Raj Kumar Chabbewal made a big promise to the doctors of PUNJAB
#DC_HOSHIARPUR : ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ by Adesh Parminder Singh
May 18, 2024 ਜ਼ਿਲ੍ਹੇ ਵਿੱਚ ਕੁੱਲ 1563 ਪੋਲਿੰਗ ਸਟੇਸ਼ਨ ਹਨ, ਇਸ ਲਈ ਅੱਜ ਸੱਤ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਰੈਂਡਮਾਈਜ਼ੇਸ਼ਨ ਰਾਹੀਂ ਵੋਟਿੰਗ ਮਸ਼ੀਨਾਂ ਅਲਾਟ ਕਰ ਦਿੱਤੀਆਂ ਗਈਆਂ
बडी ख़बर : माला पहनाने के बहाने, इंडिया गठबंधन के उम्मीदवार कन्हैया कुमार को मारे थपड़ , वीडियो सोशल मीडिया पर वायरल by Adesh Parminder Singh
May 18, 2024 नई दिल्ली, 18 मई (CDT BUREAU) :
चुनाव प्रचार के दौरान दिल्ली की उत्तरी सीट से कांग्रेस और इंडिया गठबंधन के उम्मीदवार कन्हैया कुमार की पिटाई का मामला सामने आया है. घटना का वीडियो सोशल मीडिया पर
#Punjab CEO Sibin : Carry documents for cash above Rs. 50,000 while travelling :: ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਲੋਕ ਢੁਕਵੇਂ ਦਸਤਾਵੇਜ਼ ਰੱਖਣ by Adesh Parminder Singh
May 17, 2024 Electoral Officer (CEO) Sibin C advised citizens on Friday not to carry cash more than Rs. 50,000 without supporting documents, such as bank withdrawal receipts and receipt books for traders, while travelling in the state.
ਵੱਡੀ ਖ਼ਬਰ :: DGP GAURAV YADAV : ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼, 155 ਕਾਬੂ by Adesh Parminder Singh
May 17, 2024 79 ਕੰਪਿਊਟਰ, 206 ਲੈਪਟਾਪ ਅਤੇ ਮੋਬਾਈਲ ਫ਼ੋਨ, ਗਾਹਕਾਂ ਨਾਲ ਗੱਲ ਕਰਨ ਲਈ ਸਿਖਲਾਈ ਦੇਣ ਲਈ ਸਕ੍ਰਿਪਟਾਂ ਵੀ ਕੀਤੀਆਂ ਗਈਆਂ ਬਰਾਮਦ