ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਨਿਊਯਾਰਕ ’ਚ ਸਿੱਖਾਂ ਨੂੰ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਤੋਂ ਰੋਕਿਆ ਜਾ ਰਿਹਾ ਹੈ। ਨਿਊਯਾਰਕ ’ਚ ਸਿੱਖ ਪੁਲਿਸ ਮੁਲਾਜ਼ਮਾਂ ਦੇ ਦਾੜ੍ਹੀ ਰੱਖਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।
ਡੀਐੱਸਜੀਐੱਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਸਿੱਖਾਂ ਨੇ ਖੇਤੀ, ਵਪਾਰ, ਵਿਗਿਆਨ ਸਮੇਤ ਹੋਰ ਖੇਤਰਾਂ ’ਚ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ ਤੇ ਉੱਥੋਂ ਦੇ ਅਰਥਚਾਰੇ ਨੂੰ ਵਧਾਉਣ ’ਚ ਵੀ ਮਹੱਤਵਪੂੁਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੂੰ ਸਿੱਖੀ ਸਰੂਪ ਧਾਰਨ ਕਰਨ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਵਿਦੇਸ਼ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਗਿਆ। ਹੈ।
ਉਨ੍ਹਾਂ ਨੇ ਸਿੰਘ ਸਭਾਵਾਂ ਤੇ ਅਮਰੀਕਾ ’ਚ ਸਰਗਰਮ ਹੋਰ ਜਥੇਬੰਦੀਆਂ ਤੋਂ ਇਕਜੁੱਟ ਹੋ ਕੇ ਇਸ ਪਾਬੰਦੀ ਖ਼ਿਲਾਫ਼ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।
- होशियारपुर के विकास के इतिहास में श्री सोम प्रकाश द्वारा करवाए कार्य सदा याद रखे जायेगे : अनीता सोम प्रकाश
- LATEST : ਸਿਵਲ ਸਰਜਨ HOSHIARPUR ਵੱਲੋਂ ਸਿਵਲ ਹਸਪਤਾਲ ਦਸੂਹਾ ਦੀ ਅਚਨਚੇਤ ਚੈਕਿੰਗ, ਸਟਾਫ਼ ਦੀ ਹਾਜ਼ਰੀ ਚੈੱਕ
- ਵੱਡੀ ਖ਼ਬਰ : #CM_MAAN :: ਮੁੱਖ ਮੰਤਰੀ ਮਾਨ ਦਾ ਫੈਸਲਾ, 10 ਦਿਨ ਪਹਿਲਾਂ ਹੀ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
- बड़ी ख़बर : प्रधानमंत्री मोदी के पंजाब दौरे के ऐलान के बाद अनेक प्रकार की चर्चा तेज, पंजाब की इन 7 सीटों पर चल सकता है Modi Magic
- ਵੱਡੀ ਖ਼ਬਰ : UPDATED : ਭਗਵੰਤ ਮਾਨ- ਅਨਮੋਲ ਦੀ MEGA ਰੈਲੀ :: ਬੇਮਿਸਾਲ ਇਕੱਠ, ਕਿਹਾ ਸੁੱਖ-ਵਿਲਾਸ ਹੋਟਲ ਬਾਦਲ ਪਰਿਵਾਰ ਤੋਂ ਛੁਡਵਾ ਕੇ ਸਕੂਲ ਬਣਾ ਦਵਾਂਗੇ
- बड़ी ख़बर : ईरान के राष्ट्रपति इब्राहिम रईसी का हेलिकॉप्टर क्रैश, मौत, quoting Iran media
EDITOR
CANADIAN DOABA TIMES
Email: editor@doabatimes.com
Mob:. 98146-40032 whtsapp