latest : ਮਾਇੰਨਿੰਗ ਲਈ ਜਾ ਰਿਹਾ ਟਿੱਪਰ ਖੱਡ ਚ ਡਿੱਗਿਆ, ਦੋ ਮੌਤਾਂ

ਨੰਗਲ (ਸ਼ਰਮਾਂ) ਇੱਥੇਂ ਕੁਛ ਕਿਲੋਮੀਟਰ ਦੀ ਦੂਰੀ ਤੇ ਪਿੰਡ ਭਲਾਣ ਦੀ ਸਵਾਂ ਨਦੀ ਚ ਮਾਇਿੰਨਿੰਗ ਲਈ ਜਾ ਰਿਹਾ ਟਿੱਪਰ ਡੂੰਘੇ ਖੱਡੇ ਚ ਜਾ ਡਿੱਗਿਆ, ਜਿਸ ਕਾਰਣ ਟਿੱਪਰ ਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਨਦੀ ਚ ਨਜਾਇਜ ਮਾਇੰਨਿੰਗ ਕਾਰਣ ਬਹੁਤ ਡੂੰਧੇ-ਡੂੰਘੇ ਖੱਡੇ ਬਣੇ ਹੋਏ ਸਨ। ਉਕਤ ਟਿੱਪਰ ਵੀ ਮਾਇੰਨਿੰਗ ਲਈ ਆਇਆ ਸੀ ਕਿ ਅਚਾਨਕ ਨਦੀ ਚ ਬਣੀ ਖੱਡ ਚ ਜਾ ਡਿੱਗਿਆ। ਮੌਕੇ ਤੇ ਪੁਲਿਸ ਤੇ ਗੋਤੇਖੋਰਾਂ ਨੇ ਬੇਹਦ ਮੁਸ਼ੱਕਤ ਬਾਦ ਇੱਕ ਲਾਸ਼ ਕੱਢ ਲਈ ਜਿਸਦੀ ਪਹਿਚਾਣ ਸਤਨਾਮ ਸਿੰਘ ਨਿਵਾਸੀ ਭਲੜੀ ਵਜੋਂ ਹੋਈ ਹੈ ਜਦੋਂ ਕਿ ਦੂਸਰੇ ਦੀ ਭਾਲ ਜਾਰੀ ਹੈ।

Related posts

Leave a Reply