LATESY ; ਐਨ.ਸੀ.ਡੀ. ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ ਲਗਾਇਆ

ਪਠਾਨਕੋਟ (RAJINDER RAJAN BUREAU)–-ਸਿਵਲ ਸਰਜਨ ਡਾ:ਵਿਨੋਦ ਸਰੀਨ  ਦੀ ਪ੍ਰਧਾਂਨਗੀ ਹੇਠ ਐਨ.ਸੀ.ਡੀ.ਪ੍ਰੋਗਰਾਮ ਅਧੀਨ ਹਨੂੰਮਾਨ ਮੰਦਿਰ ਮੁਹੱਲਾ ਆਨੰਦਪੁਰ ਰੜ•ਾ ਪਠਾਨਕੋਟ ਵਿਖੇ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ।

 

ਇਸ ਕੈਂਪ ਵਿੱਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ,ਬਲੱਡ ਪ੍ਰੇਸ਼ਰ ਹਿਮੋਗਲੋਬਿਨ ਸਰਵਿਕਸ ਕੈਂਸਰ,ਬਰੈਸਟ ਕੈਂਸਰ,ਅਤੇ ਮੂੰਹ ਦੇ ਕੈਂਸਰ ਦੀ ਜਾਚ ਕੀਤੀ ਗਈ।ਜਿਲ•ਾ ਪਰਿਵਾਰ ਭਲਾਈ ਅਫਸਰ ਡਾ:ਰਾਕੇਸ਼ ਸਰਪਾਲ ਨੇ ਦੱਸਿਆਂ ਕਿ ਕੈਂਪ ਵਿੱਚ 85 ਲੋਕਾ ਦਾ ਚੈੱਕਅੱਪ ਕੀਤਾ ਗਿਆ।ਜਿਨ•ਾਂ ਲੋਕਾਂ ਨੂੰ ਕੋਈ ਸਮੱਸਿਆ ਸੀ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ।ਇਸ ਮੌਕੇ ਮੈਡੀਕਲ ਅਫਸਰ ਡਾ:ਸੁਰਭੀ ਡੋਗਰਾ, ਦੀਪਾਲੀ ਫਾਰਮਾਸਿਸਟ,ਸਮੀਰਪਾਲ ਐਲ.ਟੀ,ਚੰਪਾ ਰਾਣੀ ਐਲ.ਐਚ.ਵੀ ਤੇ ਏ.ਐਨ.ਐਮ ,ਸੀਮਾ, ਮਨਜੀਤ ਕੌਰ, ਪ੍ਰਿਆ ਜਿਲ•ਾਂ ਆਕੜਾਂ ਅਸਿਸਟੈਂਟ, ਆਸ਼ਾ ਵਰਕਰ ਚਰਨਜੀਤ, ਰਜਨੀ, ਚੰਦਰਪ੍ਰਭਾ ਅਤੇ ਰਾਧਾ   ਆਦਿ ਹਾਜ਼ਰ ਹੋਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply