ਉੂਨਾ ਰੋਡ ਤੇ ਹੋਏ ਬੱਸ ਹਾਦਸੇ ਦੇ ਜਖਮੀਆਂ ਨੂੰ ਭਾਜਪਾ ਪ੍ਰਧਾਨ ਪਠਾਨੀਆ ਨੇ ਆਪਣੀ ਕਾਰ ਚ ਹਸਪਤਾਲ ਪਹੁੰਚਾਇਆ


-ਲੋਕਾਂ ਚ ਆਮ ਚਰਚਾ ਰਾਜਨੀਤੀ ਚ ਇਨਸਾਨੀਅਤ ਹਾਲੇ ਜਿੰਦਾ ਹੈ।
ਹੁਸ਼ਿਆਰਪੁਰ (ਸੁਰਜੀਤ ਸਿੰਘ ਸੈਣੀ) ਉਨਾ ਰੋਡ ਤੇ ਪਿੰਡ ਬੱਸੀ ਮੁਸਤਫਾ ਦੇ ਨੇੜੇ ਮੌਸਮ ਦੀ ਖਰਾਬੀ ਕਾਰਣ ਇੱਕ ਮਿੰਨੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਬੱਸ ਚ ਬੈਠੀਆਂ ਕਈ ਸਵਾਰੀਆਂ ਜਖਮੀਂ ਹੋ ਗਈਆਂ।
ਜਖਮੀਆਂ ਚ ਵਧੇਰੇ ਕਰਕੇ ਔਰਤਾਂ ਹਨ।  ਬੱਸ ਦੇ ਪਲਟਦਿਆਂ ਹੀ ਅਫਰਾ-ਤਫੜੀ ਮਚ ਗਈ ਤੇ ਆਸਪਾਸ ਦੇ ਅਨੇਕ ਲੋਕ ਮਦਦ ਲਈ ਇਕੱਠੇ ਹੋ ਗਏ। ਇਸ ਦੌਰਾਨ ਜਦੋਂ ਬੱਸ ਪਲਟਣ ਦੀ ਖਬਰ ਭਾਜਪਾ ਜਿਲਾ ਪ੍ਰਧਾਨ ਵਿਜੇ ਪਠਾਨੀਆ ਨੂੰ ਲੱਗੀ ਤਾਂ ਉਂਨਾਂ ਤੁਰੰਤ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਨੂੰ ਇਸਦੀ ਜਾਣਕਾਰੀ ਦਿੱਤੀ ਤੇ ਮੌਕੇ ਤੇ ਪਹੁੰਚ ਕੇ ਖੁੱਦ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਵੀ ਸਿਵਲ ਹਸਪਤਾਲ ਜਾ ਕੇ ਜਖਮੀਆਂ ਦਾ ਹਾਲ ਚਾਲ ਪੁਛਿਆ। ਲੋਕਾਂ ਵਿੱਚ ਪਠਾਨੀਆ ਵਲੋਂ ਕੀਤੇ ਗਏ ਇਸ ਉਪਰਾਲੇ ਸਦਕਾ ਚਰਚਾ ਹੈ ਕਿ  ਰਾਜਨੀਤੀ ਵਿੱਚ ਹਾਲੇ ਇਨਸਾਨੀਅਤ ਜਿੰਦਾ ਹੈ।
भाजपा अध्यक्ष विजय पठानिया ने अपनी कार से घायलों को पहुंचाया सिविल हस्पताल 
आज सुबह जहानखेला के पास मिनी बस के पलटने से यात्री गंभीर रूप से घायल हो गए,तो उसी समय पास के गांव में जिला भाजपा अध्यक्ष श्री विजय पठानिया को जैसे ही बस पलटने की सूचना मिली उन्होंने तुरंत घायलों के पास जाकर मौके पर फर्स्ट एड दी और उन्हें तुरंत अपनी गाड़ी में बिठाकर के घायलों को सिविल अस्पताल होशियारपुर में पहुंचाया और इस बात की जानकारी उन्होंने श्री तीक्ष्ण सूद को भी दी। सूचना मिलते ही श्री तीक्ष्ण सूद भाजपा कार्यकर्ताओं के साथ सिविल हस्पताल पहुंचे और मौके पर पहुंचकर उन्होंने घायलों का कुशलक्षेम पूछा और सिविल सर्जन और एसएमओ को तुरंत घायलों का उपचार करने के लिए कहा ।इस मौके पर उनके साथ जिला महामंत्री भाजपा विनोद परमार जिला उपाध्यक्ष सुरेश भाटिया बिट्टू और कृष्ण अरोड़ा और सोशल मीडिया इंचार्ज शिव कुमार काकू भी उपस्थित थे

Related posts

Leave a Reply