ਸੀਵਰਮੈਨਾਂ ਦੀ ਮੀਟਿੰਗ ਰਾਜਾ ਹੰਸ ਦੀ ਪ੍ਰਧਾਨਗੀ ਹੇਠ ਹੋਈ

   HOSHIARPUR : ਅੱਜ  ਸੀਵਰਮੈਨਾਂ ਦੀ ਮੀਟਿੰਗ ਰਾਜਾ ਹੰਸ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ KULWANT SINGH SAINI ਅਤੇ JOGINDER SINGH SAINI ਉਚੇਚੇ ਤੌਰ ਤੇ ਪਹੁੰਚੇ| ਇਸ ਮੀਟਿੰਗ ਵਿਚ ਸਰਵਸੰਮਤੀ ਨਾਲ NARESH KUMAR BABU ਬੱਬੂ ਨੂੰ ਪ੍ਰਧਾਨ ਚੁਣਿਆ ਗਿਆ ਅਤੇ JOGINDER ਮੰਗੇ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਮੈਂਬਰਾ ਦੀ ਚੋਣ ਕਰਨ ਲਈ ਸਾਰੇ ਅਧਿਕਾਰ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੂੰ ਦਿੱਤੇ ਗਏ| ਇਸ ਮੀਟਿੰਗ ਵਿਚ ਅ੍ਹਵਨੀ ਲੱਡੂ, ਜੈ ਗੋਪਾਲ, ਦੀਪਕ, ਸੰਨੀ ਲਹੋਰੀਆ, ਅਮਿਤ ਗਿੱਲ, ਰੋਹਿਤ ਭੱਟੀ, ਦੀਪਕ ਹੰਸ, ਸੰਨੀ, ਜੈ ਪਾਲ ,ਲਾਲ ਚੰਦ ਅਤੇ ਸਾਰੇ ਸੀਵਰਮੈਨ ੍ਹਾਮਿਲ ਸਨ|

Related posts

Leave a Reply