ਬ੍ਰੈਕਿੰਗ : ਜਲੰਧਰ ‘ਚ ਸਥਿਤੀ ਵਿਸਫੋਟਕ : ਚਾਰ ਪੁਲਿਸ ਮੁਲਾਜ਼ਿਮ ਤੇ ਇਕ ਨਰਸ ਸਮੇਤ 12 ਨਵੇਂ CORONA VIRUS ਮਾਮਲੇ ਸਾਹਮਣੇ ਆਏ

ਜਲੰਧਰ : ਜਲੰਧਰ ‘ਚ ਕੋਰੋਨਾ ਮਹਾਂਮਾਰੀ ਭਯੰਕਰ ਰੂਪ ਲੈਂਦੀ ਜਾ ਰਹੀ ਹੈ । ਐਤਵਾਰ ਸ਼ਾਮ ਨੂੰ ਜ਼ਿਲ੍ਹੇ ਵਿੱਚ 12 ਨਵੇਂ CORONA VIRUS ਦੇ ਮਾਮਲੇ ਸਾਹਮਣੇ ਆਏ ਹਨ।

ਇਨ੍ਹਾਂ ਵਿਚ ਚਾਰ ਪੁਲਿਸ ਮੁਲਾਜ਼ਿਮ ਤੇ ਇਕ ਨਰਸ ਵੀ ਸ਼ਾਮਲ ਹੈ । ਇਸ ਦੇ ਨਾਲ ਹੀ ਜਲੰਧਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 342 ਹੋ ਗਈ ਹੈ.

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply