ਹੁਣ ਕਾਲਜਾਂ ਚ ਡੀ.ਪੀ.ਈ ਜਾਣੇ ਜਾਣਗੇ ਸਹਾਇਕ ਪ੍ਰੋਫ਼ੈਸਰ ਫਿਜ਼ੀਕਲ ਐਜੂਕੇਸ਼ਨ ਦੇ ਨਾਂ ਨਾਲ

ਹੁਸ਼ਿਆਰਪੁਰ / ਪਠਾਨਕੋਟ 25 ਜੂੂਨ (ਚੌਧਰੀ /ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਾਇਰੈਕਟਰ ਸਿੱਖਿਆ ਵਿਭਾਗ (ਕਾਲਜਾਂ) ਪੰਜਾਬ ਨੇ ਸਮੂਹ ਪ੍ਰਿੰਸੀਪਲ ਏਡਿਡ ਕਾਲਜ,ਪੰਜਾਬ ਨੂੰ ਮੀਮੋ ਨੰਬਰ :- 219-2020 ਗ-1(2) |1240 ਅਨੁਸਾਰ ਡੀ.ਪੀ.ਈ ਦੀ ਪੋਸਟ ਦਾ ਨਾਮ ਬਦਲਣ ਸਬੰਧੀ ਸੂਚਿਤ ਕੀਤਾ ਹੈ। ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਕਾਲਜਾਂ ਵਿੱਚ ਕੰਮ ਕਰਦੇ ਡੀ ਪੀ ਈ ਦੀ ਪੋਸਟ ਦਾ ਨਾਮ ਬਦਲ ਕੇ ਸਹਾਇਕ ਪ੍ਰੋਫ਼ੈਸਰ ਫਿਜ਼ੀਕਲ ਐਜੂਕੇਸ਼ਨ ਕੀਤਾ ਗਿਿ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply