UPDATED..ਜਰੂਰੀ ਮੁਰੰਮਤ ਕਾਰਨ 2 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 1 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਿਟਿਡ ਗੜਦੀਵਾਲਾ ਨੇ ਦੱਸਿਆ ਕਿ 02 ਜਨਵਰੀ ਦਿਨ ਮੰਗਲਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਫੀਡਰ ਧੂਤਕਲਾਂ ਤੋਂ ਚੱਲਦੇ ਪਿੰਡ ਗੋਦਪੁਰ,ਮਾਛਿਆਂ, ਖੁਰਦਾਂ,ਧੂਤਾਕਲਾਂ , ਪੰਡੋਰੀ ਸੂਮਲਾਂ, ਚੱਕਨੂਅਲੀ, ਦੋਲਤਪੁਰ ਗਿੱਲਾਂ, ਅੱਡਾ ਦੌਸੜਕਾ ਆਦਿ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply