ਜਰੂਰੀ ਮੁਰੰਮਤ ਕਾਰਨ 1 ਫਰਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 31 ਜਨਵਰੀ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਵਸਰ ਪੰਜਾਬ ਰਾਜ ਪਾਵਰ
ਕਾਮ ਲਿਮਿਟੱਡ ਗੜਦੀਵਾਲਾ ਨੇ ਦੱਸਿਆ ਕਿ 01ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 11 ਕੇ ਵੀ ਸੰਸਾਰਪੁਰ ਵੀਡਰ ਤੋਂ ਚਲੱਦੇ ਪਿੰਡ ਮਿਰਜਾਪੁਰ,ਕਾਲਰਾ ,ਕੇਸੋਪੁਰ,ਟੂੰਡ,ਰਾਜਪੁਰ, ਬਾਟੀਵਾਲ,ਬਰਾਂਡਾ,ਜਮਸੇਰ ਚਠਿਆਲ,ਸ਼ੀਂਹ ਚਠਿਆਂਲ,ਜੁਝਾਰ ਚਠਿਆਲ, ਲਿੱਟਾਂ,ਚਾਂਗਬਸੋਹਾ,ਜੋਗੀਆਣਾ, ਮੂਨਕਾ ਗੁਜਰ ਬਸੋਹਾ ਆਦਿ ਸਾਰੇ ਘਰਾਂ/ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply