LATEST NEWS: ਵੱਡੀ ਖ਼ਬਰ : ਪੰਜਾਬ ਸਰਕਾਰ ਨੇ  31 ਮਾਰਚ ਤੱਕ ਸਾਰੇ ਕਾਲਜ ਅਤੇ ਸਕੂਲ ਬੰਦ ਕਰਨ ਦਾ ਫ਼ੈਸਲਾ, ਪ੍ਰੀਖਿਆਵਾਂ ਵੀ ਮੁਅੱਤਲ

ਚੰਡੀਗੜ੍ਹ , 19 ਮਾਰਚ : ਪੰਜਾਬ ਸਰਕਾਰ ਦੀ ਕੋਰੋਣਾ ਦੇ ਵਧ ਰਹੇ ਕੇਸਾਂ ਕਾਰਣ  ਪੰਜਾਬ ਸਰਕਾਰ ਨੇ  31 ਮਾਰਚ ਤੱਕ ਸਾਰੇ ਕਾਲਜ ਅਤੇ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ

ਅਤੇ ਪ੍ਰੀਖਿਆਵਾਂ ਵੀ ਮੁਅੱਤਲ ਕਰ ਦਿੱਤੀਆਂ  ਹਨ। 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਅੱਜ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਬੈਠਕ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ 31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ।

Advertisements
Advertisements
Advertisements

 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply