LATEST ਵੱਡੀ ਖ਼ਬਰ : ਜਿਲਾ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਨਵੇਂ ਨਿਰਦੇਸ਼ ਜਾਰੀ, ਸਮੂਹ ਸ਼ਰਾਬ ਦੇ ਠੇਕਿਆਂ ਦਾ ਸਮਾਂ ਬਦਲਿਆ

ਜਿਲਾ ਹੁਸ਼ਿਆਰਪੁਰ ‘ਚ ਸਮੂਹ ਸ਼ਰਾਬ ਦੇ ਠੇਕੇ ਰੋਜਾਨਾ ਸਵੇਰੇ 9 ਵਜੇ ਤੋਂ ਸ਼ਾਮ 06 ਵਜੇ ਤੱਕ ਖੋਲ੍ਹਣ ਦੇ ਨਿਰਦੇਸ਼ ਜਾਰੀ


ਹੁਸ਼ਿਆਰਪੁਰ 19 ਮਈ  (ਚੌਧਰੀ ): ਜਿਲਾ ਹੁਸ਼ਿਆਰਪੁਰ ਚ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਜਿਲਾ ਕਮਿਸ਼ਨਰ ਵਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਵੇਂ ਕਿ WHO ਵਲੋਂ COVID-19 (ਕਰੋਨਾ ਵਾਇਰਸ) ਨੂੰ ਪਹਿਲਾਂ ਹੀ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ,

ਜਿਸ ਦੇ ਮੱਦੇ ਨਜ਼ਰ, ਇਸ ਦਫਤਰ ਵਲੋਂ ਜਾਰੀ ਹੁਕਮ, ਜ਼ੋ ਕਿ ਪਿੱਠ ਅੰਕਣ ਨੰਬਰ 2773/ਐਮ.ਸੀ.3/ ਐਮ.ਏ. ਮਿਤੀ: 16-05-2021 ਰਾਹੀਂ ਜਾਰੀ ਹੋਏ ਹਨ, ਮੁਤਾਬਿਕ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ, ਦੀ ਲਗਾਤਾਰਤਾ ਵਿੱਚ, ਹੇਠ ਲਿਖੇ ਅਨੁਸਾਰ ਛੋਟ ਦਿੱਤੀ ਜਾਂਦੀ ਹੈ:
ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਪੈਂਦੇ ਸਮੂਹ ਸ਼ਰਾਬ ਦੇ ਠੇਕੇ ਸਵੇਰੇ 09:00 ਵਜੇ ਤੋਂ ਸ਼ਾਮ 06:00 ਵਜੇ ਤੱਕ ਖੁੱਲ੍ਹਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply