IMP. NEWS: ਗੜ੍ਹਦੀਵਾਲਾ ਦੇ ਏਨਾ ਪਿੰਡਾਂ ਦੀ ਬਿਜਲੀ ਸਪਲਾਈ ਭਲਕੇ ਬੰਦ ਰਹੇਗੀ

ਗੜ੍ਹਦੀਵਾਲਾ ਦੇ ਏਨਾ ਪਿੰਡਾਂ ਦੀ ਬਿਜਲੀ ਸਪਲਾਈ ਭਲਕੇ ਬੰਦ ਰਹੇਗੀ


ਗੜ੍ਹਦੀਵਾਲਾ 19 ਮਈ (ਚੌਧਰੀ) :

ਇੰਜੀ: ਸੰਤੋਖ ਸਿੰਘ ਉਪ ਮੰਡਲ ਅਫਸਰ ਸਚਾਲਣ ਦਫਤਰ ਗੜਦੀਵਾਲਾ ਨੇ ਦੱਸਿਆ ਕਿ ਜਰੂਰੀ ਮਰੰਮਤ / ਸਟਾਰ ਕੰਪਨੀ ਵਲੋਂ ਵਰਕ ਕਰਨ ਕਰਕੇ ਮਿਤੀ 21ਮਈ ਦਿਨ ਸ਼ੁੱਕਰਵਾਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ 11 ਕੇ ਵੀ ਧੂਤਕਲਾਂ ਫੀਡਰ ਤੇ ਚੱਲਦੇ ਪਿੰਡ ਗੋਂਦਪੁਰ,ਮਾਛੀਆਂ,ਧੂਤਕਲਾਂ,ਖੁਰਦਾਂ,ਪੰਡੋਰੀ ਸੂਮਲਾਂ,ਪੱਖੋਵਾਲ ਆਦਿ ਤੇ ਚੱਲਦੇ ਪਿੰਡ,ਘਰਾ,ਟਿਊਵੈਲਾਂ ਦੀ ਸਪਲਾਈ

ਬੰਦ ਰਹੇਗੀ ਅਤੇ ਚੱਕ ਖੇਲਾ ਫੀਡਰ,11 ਕੇ ਵੀ ਤਲਵੰਡੀ ਫੀਡਰ ,11 ਕੇ ਵੀ ਬਾਹਗਾ ਫੀਡਰ ਦੀ ਸਪਲਾਈ 2 ਘੰਟੇ ਬੰਦ ਰਹੇਗੀ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply