ਵੱਡੀ ਖ਼ਬਰ :#PUNJAB_CONGRESS ਕਾਂਗਰਸ ਪਾਰਟੀ ਵੱਲੋਂ ਜਨ ਜਾਗਰਣ ਅਭਿਆਨ  ਸ਼ੁਰੂ ਕਰਨ ਦਾ ਐਲਾਨ: 28 ਕੁਆਰਡੀਨੇਟਰਾਂ ਦੀ ਸੂਚੀ ਜਾਰੀ, ਕੈਬਿਨੇਟ ਮੰਤਰੀ ਗਿਲਜੀਆਂ ਕੋਲ ਜ਼ਿਲਾ ਹੁਸ਼ਿਆਰਪੁਰ ਤੇ ਸਿੱਧੂ ਕੋਲ ਮੋਹਾਲੀ ਦਾ ਚਾਰਜ

ਹੁਸ਼ਿਆਰਪੁਰ (ਆਦੇਸ਼ ) ਕਾਂਗਰਸ ਪਾਰਟੀ ਵੱਲੋਂ ਜਨ ਜਾਗਰਣ ਅਭਿਆਨ  ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ 28 ਕੁਆਰਡੀਨੇਟਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ । ਕੈਬਿਨੇਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਜ਼ਿਲਾ ਹੁਸ਼ਿਆਰਪੁਰ ਦੀ ਕਮਾਨ ਦਿੱਤੀ ਗਈ ਹੈ ;  ਵੇਖੋ ਸੂਚੀ : 

 

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply