ਵੱਡੀ ਖ਼ਬਰ : ਬੀਬੀ ਮਹਿੰਦਰ ਕੌਰ ਜੋਸ਼ ਸਟੇਟ ਵਾਈਸ ਪ੍ਰੈਜ਼ੀਡੈਂਟ ਤੇ ਸੁੰਦਰ ਸ਼ਾਮ ਅਰੋੜਾ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਨਿਯੁਕਤ

ਚੰਡੀਗੜ੍ਹ :  ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇੰਦਰਇਕਬਾਲ ਸਿੰਘ ਅਟਵਾਲ (ਜਲੰਧਰ), ਜਤਿੰਦਰ ਮਿੱਤਲ (ਲੁਧਿਆਣਾ) ਅਤੇ ਬੀਬੀ ਮਹਿੰਦਰ ਕੌਰ ਜੋਸ਼ (ਹੁਸ਼ਿਆਰਪੁਰ) ਨੂੰ ਸਟੇਟ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ  ਹੈ।

 

ਇਸ ਤੋਂ ਅਲਾਵਾ  ਰਜਿੰਦਰ ਭੰਡਾਰੀ (ਲੁਧਿਆਣਾ), ਅਰਵਿੰਦ ਖੰਨਾ (ਸੰਗਰੂਰ) ਅਤੇ ਸੁੰਦਰ ਸਿਆਮ ਅਰੋੜਾ (ਹੁਸ਼ਿਆਰਪੁਰ) ਨੂੰ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

News
News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply