ਕਾਂਗਰਸੀ ਉੱਮੀਦਵਾਰ ਸੁਖਵਿੰਦਰ ਕੌਰ ਤੇ ਸੁਰਿੰਦਰ ਕੌਰ ਨੇ ਬਲਾਕ ਭੁੰਗਾ ਜੋਨ ਤੋਂ ਚੋਣ ਜਿੱਤੀ, ਵੋਟਰਾਂ ਦਾ ਧੰਨਵਾਦ ਕੀਤਾ

 

ਗੜਦੀਵਾਲਾ (ਗੁਰਵਿੰਦਰ ਸਿੰਘ ਬਾਹਗਾ) ਬਲਾਕ ਭੰਗਾ ਜੋਨ ਗੋਂਦਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਸੁਖਵਿੰਦਰ ਕੌਰ  ਨੇ ਵੱਡੇ ਅੰਤਰ ਨਾਲ ਚੋਣ ਜਿੱਤ ਲਈ ਹੇ ਅਤੇ ਉਂੱਨਾਂ ਪਾਰਟੀ ਵਰਕਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ।

ਉੱਧਰ ਦੂਜੇ ਪਾਸੇ ਬਲਾਕ ਭੁੰਗਾ ਜੋਨ ਤੋ ਕਾਂਗਰਸ ਉਮੀਦਵਾਰ ਸ਼੍ਰੀਮਤੀ ਸੁਰਿੰਦਰ ਕੌਰ  ਨੇ ਵੀ 959 ਵੋਂਟਾਂ ਲੈਕੇ ਜਿੱਤ ਪ੍ਰਾਪਤ ਕਰ ਲਈ ਹੈ ਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ।

Related posts

Leave a Reply