ਵੱਡੀ ਖ਼ਬਰ : ਹਾਈਕੋਰਟ ਦਾ ਵੱਡਾ ਫੈਸਲਾ : ਝਗੜੇ ਦੌਰਾਨ ਨੂੰਹ ਨੂੰ ਘਰ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ, ਘਰ ਤੋਂ ਕੀਤਾ ਜਾ ਸਕਦਾ ਬੇਦਖਲ

Advertisements

ਨਵੀਂ ਦਿੱਲੀਝਗੜੇ ਹਰ ਘਰ ਵਿਚ ਹੁੰਦੇ ਹਨ, ਪਰ ਕਈ ਵਾਰੀ ਝਗੜਾ ਏਨਾ ਵੱਧ ਜਾਂਦਾ ਹੈ ਕਿ ਗੱਲ ਕੋਰਟ ਕਚਹਿਰੀ ਤੱਕ ਪਹੁੰਚ ਜਾਂਦੀ ਹੈ । ਦਿੱਲੀ ਹਾਈ ਕੋਰਟ ਨੇ ਇਸ ਸਬੰਧ ਵਿਚ ਇਕ ਮਹੱਤਵਪੂਰਣ ਫੈਸਲਾ ਸੁਣਾਇਆ ਹੈ। ਕੋਰਟ ਨੇ ਕਿਹਾ ਕਿ ਝਗੜੇ ਦੌਰਾਨ ਨੂੰਹ ਨੂੰ ਘਰ ਵਿਚ ਰਹਿਣ ਦਾ ਕੋਈ ਅਧਿਕਾਰ ਨਹੀਂ ਤੇ ਸੰਪਤੀ ਦੇ ਮਾਲਿਕ ਉਸ ਘਰ ਤੋਂ ਬੇਦਖਲ ਕਰ ਸਕਦੇ ਹਨ।

Advertisements

ਹਾਈ ਕੋਰਟ ਨੇ ਕਿਹਾ ਕਿ ਬਜ਼ੁਰਗ ਮਾਂ-ਬਾਪ ਨੂੰ ਸ਼ਾਂਤੀਪੂਰਣ ਜ਼ਿੰਦਗੀ ਜੀਣ ਦਾ ਅਧਿਕਾਰ ਹੈ। ਜੇ ਨੂੰਹ ਰੋਜ਼ਾਨਾ ਕਿੜ -ਕਿੜ  ਦੀ ਆਦਤ ਛੱਡਣ ਨੂੰ ਤਿਆਰ ਨਹੀਂ  ਤਾਂ ਉਸ ਨੂੰ ਘਰ ਤੋਂ ਕੱਢਿਆ ਜਾ ਸਕਦਾ ਹੈ।

ਦਿੱਲੀ ਹਾਈ ਕੋਰਟ ਨੇ ਸਾਫ਼ ਕਿਹਾ ਹੈ ਕਿ ਘਰੇਲੂ ਹਿੰਸਾ ਦੇ ਤਹਿਤ ਕਿਸੇ ਨੂੰਹ ਨੂੰ ਸੰਯੁਕਤ ਘਰ ਵਿਚ ਰਹਿਣ ਦਾ ਅਧਿਕਾਰ ਨਹੀਂ ਹੈ ਤੇ ਸਹੁਰਿਆਂ ਵੱਲੋ ਬੇਦਖਲ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਸ਼ਾਂਤੀਪੂਰਣ ਜੀਵਨ ਜੀਣ ਦੇ ਹੱਕਦਾਰ ਹਨ। ਯੋਗੇਸ਼ ਖੰਨਾ ਇਕ ਨੂੰਹ ਦੁਆਰਾ ਹੇਠਲੀ ਅਦਾਲਤ ਦੇ ਆਦੇਸ਼ਾਂ ਖਿਲਾਫ਼ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰ ਰਹੇ ਸੀ, ਜਿਸ ਦੇ ਤਹਿਤ ਉਸ ਨੂੰ ਆਪਣੇ ਸਹੁਰੇ ਰਹਿਣ ਦਾ ਅਧਿਕਾਰ ਨਹੀਂ ਦਿੱਤਾ ਗਿਆ।

Advertisements

 

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply