ਫਿਰੋਜ਼ਪੁਰ ਦੇ ਸੱਤ ਸਾਥੀ ਭੁੱਖ ਹੜਤਾਲ ਤੇ ਬੈਠੇ
ਪਠਨਕੋਟ /ਚੰਡੀਗੜ੍ਹ 28 ਜਨਵਰੀ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਚੰਡੀਗੜ੍ਹ ਚੱਲ ਰਹੀ ਭੁੱਖ ਹੜਤਾਲ 8 ਵੇਂ ਦਿਨ ਵਿੱਚ ਸ਼ਾਮਿਲ ਹੋ ਗਈ ਹੈ।ਫਿਰੋਜਪੁਰ ਜ਼ਿਲ੍ਹੇ ਦੇ ਸੱਤ ਸਾਥੀ ਭੁੱਖ ਹੜਤਾਲ ਤੇ ਬੈਠੇ।ਇਸ ਮੌਕੇ ਤੇ ਬੁਲਾਰਿਆਂ ਨੇ ਆਖਿਆ ਕਿ ਜਥੇਬੰਦੀ ਵੱਲੋਂ ਲਗਾਤਾਰ ਜੁਲਾਈ 2020 ਤੋਂ ਆਪਣੀਆਂ ਹੱਕੀ ਮੰਗਾਂ ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ, ਨਵ ਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਪ੍ਰਬੇਸ਼ਨ ਪੀਰੀਅਡ ਦੋ ਸਾਲ ਦਾ ਕਰਵਾਉਣ ਅਤੇ ਕੋਵਿਡ 19 ਦੌਰਾਨ ਕੰਮ ਕਰਨ ਵਾਲੇ ਮਲਟੀਪਰਪਜ਼ ਕਾਮਿਆਂ ਨੂੰ ਸ਼ਪੈਸ਼ਲ ਇੰਕਰੀਮੈਂਟ ਦੇਣ ਤੋਂ ਸ਼ੁਰੂ ਕੀਤੀ ਹੋਈ।ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਸਾਥੀ ਰਵਿੰਦਰ ਲੂਥਰਾ ਨੇ ਕਿਹਾ ਕਿ 600 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀ ਭਰਤੀ ਜੋ ਕਿ ਮੈਰਿਟ ਦੇ ਅਧਾਰ ਤੇ ਕੀਤੀ ਗਈ ਸੀ ਪਰ ਕੋਰਟ ਵਿੱਚ ਮਹਿਕਮੇ ਵੱਲੋਂ ਇਸ ਸਬੰਧੀ ਸਹੀ ਪੱਖ ਨਾ ਰੱਖ ਸਕਣ ਕਾਰਨ ਦਿੱਤੇ ਆਡਰ ਰਾਤੋ ਰਾਤ ਸ਼ਾਹੀ ਫੁਰਮਾਨ ਜਾਰੀ ਕਰਕੇ ਰੱਦ ਕਰ ਦਿੱਤੇ ਗਏ ਅਤੇ 94 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਸ਼ੜਕਾਂ ਤੇ ਲੈ ਆਂਦਾ।ਜੇਕਰ ਵਿਭਾਗ ਵੱਲੋਂ ਜਾਰੀ ਕੀਤੇ ਇਹ ਰਲੀਵਿੰਗ ਆਡਰ ਵਾਪਿਸ ਨਹੀਂ ਲਏ ਜਾਂਦੇ ਸੰਘਰਸ਼ ਨੂੰ ਹੋਰ ਤੇਜ਼ ਤੇ ਤਿੱਖਾ ਕੀਤਾ ਜਾਵੇਗਾ।ਮਹਿਕਮਿਆਂ ਦੇ ਇਸ ਤਰ੍ਹਾਂ ਦੇ ਉਜਾੜੇ ਨੂੰ ਰੋਕਣ ਦੇ ਲਈ ਪੂਰੇ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਇਕੱਠਾ ਹੋਣ ਦੀ ਬੇਹੱਦ ਲੋੜ ਹੈ ਤਾਂ ਹੀ ਸਰਕਾਰ ਦੇ ਇਹਨਾਂ ਮੁਲਾਜ਼ਮ ਮਾਰੂ ਫੈਸਲਿਆਂ ਦਾ ਵਿਰੋਧ ਕੀਤਾ ਜਾ ਸਕਦਾ।ਉਹਨਾਂ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਇਸ ਸੰਘਰਸ਼ ਨੂੰ ਸ਼ੁਰੂ ਕਰਨ ਦੀ ਪਹਿਲ ਦੀ ਦਾਦ ਦਿੱਤੀ ਅਤੇ ਇਹ ਵਿਸ਼ਵਾਸ ਦਵਾਇਆ ਕਿ ਪੂਰਾ ਮੈਡੀਕਲ ਕੇਡਰ ਤੁਹਾਡੇ ਇਸ ਸੰਘਰਸ਼ ਵਿੱਚ ਸ਼ਾਮਿਲ ਹੈ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਇਸ ਸੰਘਰਸ਼ ਇਕੱਠੇ ਹੋ ਕੇ ਲੜਿਆ ਜਾਵੇਗਾ।ਅੱਜ ਦੀ ਭੁੱਖ ਹੜਤਾਲ ਵਿੱਚ ਫਿਰੋਜਪੁਰ ਦੇ ਕੰਵਲਜੀਤ ਕੌਰ, ਜਸਵਿੰਦਰ ਕੌਰ,ਸਰੋਜ ਕੁਮਾਰੀ, ਤਰਸੇਮ ਸਿੰਘ, ਅਜੈ,ਵਿਕਾਸ ਕੁਮਾਰ ਅਤੇ ਸੱਤਪਾਲ ਸਿੰਘ ਸੱਤ ਸਾਥੀ ਭੁੱਖ ਹੜਤਾਲ ਤੇ ਬੈਠੇ।ਵਲੰਟੀਅਰਾਂ ਦੀ ਭੂਮਿਕਾ ਰਮਨ ਕੁਮਾਰ, ਪ੍ਰੇਮਜੀਤ ਸਿੰਘ, ਨਿਰਮਲ ਸਿੰਘ, ਮਨਿੰਦਰ ਸਿੰਘ, ਮਹਿੰਦਰਪਾਲ, ਸਵਰਨ ਸਿੰਘ, ਮੰਗਲ ਸਿੰਘ, ਅਮਨ,ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੰਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਨਿਭਾਈ।ਸਾਥੀ ਕੁਲਬੀਰ ਸਿੰਘ ਮੋਗਾ ਅਤੇ ਗਗਨਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਫਸਰ ਮਲਟੀਪਰਪਜ਼ ਕਾਮਿਆਂ ਦੇ ਕੋਵਿਡ ਵੈਕਸੀਨ ਲਵਾ ਕੇ ਸਿਹਤ ਕਾਮਿਆਂ ਦੀ ਸਿਹਤ ਨੂੰ ਬਚਾਉਣ ਡਰਾਮਾ ਕਰ ਰਹੇ ਹਨ ਪਰ ਦੂਜੇ ਪਾਸੇ ਕੜਾਕੇ ਦੀ ਠੰਢ ਵਿੱਚ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਸਿਹਤ ਕਾਮਿਆਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। 28 ਜਨਵਰੀ ਨੂੰ ਜ਼ਿਲ੍ਹਾ ਫਾਜ਼ਲਿਕਾ ਦੇ ਸਾਥੀ ਭੁੱਖ ਹੜਤਾਲ ਤੇ ਬੈਠਣਗੇ।
- DC ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਸਮੂਹ ਯੋਗ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ
- UPDATED BIG NEWS : ਅਣਪਛਾਤੇ ਬਾਈਕ ਸਵਾਰ ਦੋ ਵਿਅਕਤੀਆਂ ਵਲੋਂ ਅੰਨ੍ਹੇਵਾਹ FIRING, ਆਪ ਅਗੂ ਦੀਪੂ ਲਖੂਵਾਲੀਆ ਦੀ ਮੌਤ, 5 ਜ਼ਖਮੀ
- #DC_HOSHIARPUR : ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਰੂਰੀ ਹਦਾਇਤਾਂ ਵੀ ਜਾਰੀ
- #AAP_HOSHIARPUR : ਲੋਕ ਕਿਸੇ ਵੀ ਧਾਰਮਿਕ ਸੰਸਥਾ ਦੇ ਨਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਣ ਅਤੇ ਆਪਣੀ ਸੋਚ ਸਮਝ ਨਾਲ ਵੋਟ ਕਰਨ : ਡਾ. ਰਾਜ
- #DC_HOSHIARPUR : World No Tobacco Day’ celebrated at District Drug De-addiction Rehabilitation Centre
- #LATEST_PUNJAB_WEATHER : ਬਦਲੇਗਾ ਮੌਸਮ, ਬਾਰਿਸ਼ ਦੀ ਸੰਭਾਵਨਾ
- DC ਕੋਮਲ ਮਿੱਤਲ ਨੇ ਅੱਜ ਹੁਸ਼ਿਆਰਪੁਰ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਅਤੇ ਸਮੂਹ ਯੋਗ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ
- UPDATED BIG NEWS : ਅਣਪਛਾਤੇ ਬਾਈਕ ਸਵਾਰ ਦੋ ਵਿਅਕਤੀਆਂ ਵਲੋਂ ਅੰਨ੍ਹੇਵਾਹ FIRING, ਆਪ ਅਗੂ ਦੀਪੂ ਲਖੂਵਾਲੀਆ ਦੀ ਮੌਤ, 5 ਜ਼ਖਮੀ
- #DC_HOSHIARPUR : ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜ਼ਰੂਰੀ ਹਦਾਇਤਾਂ ਵੀ ਜਾਰੀ
- #AAP_HOSHIARPUR : ਲੋਕ ਕਿਸੇ ਵੀ ਧਾਰਮਿਕ ਸੰਸਥਾ ਦੇ ਨਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਣ ਅਤੇ ਆਪਣੀ ਸੋਚ ਸਮਝ ਨਾਲ ਵੋਟ ਕਰਨ : ਡਾ. ਰਾਜ
- #DC_HOSHIARPUR : World No Tobacco Day’ celebrated at District Drug De-addiction Rehabilitation Centre
- #LATEST_PUNJAB_WEATHER : ਬਦਲੇਗਾ ਮੌਸਮ, ਬਾਰਿਸ਼ ਦੀ ਸੰਭਾਵਨਾ
- #APP_HOSHIARPUR : ਨੌਜਵਾਨਾ ਨਾਲ ਅਗਨੀਵੀਰ ਯੋਜਨਾ ਰਾਹੀਂ ਭਾਜਪਾ ਵੱਲੋਂ ਇੱਕ ਵੱਡਾ ਧੋਖਾ, ਇਹ ਆਮ ਆਦਮੀ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ : ਡਾਕਟਰ ਇਸ਼ਾਂਕ
- #PM_MODI_PUNJAB : मेरे पुराने संगठन के साथी डॉ. सुभाष शर्मा को वोट डालेंः मोदी
- #DC_HOSHIARPUR : ਸਾਰੇ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ, ਇਸੇ ਉਦੇਸ਼ ਨਾਲ ਪੇਡ ਛੁੱਟੀ ਕੀਤੀ ਗਈ : ਕੋਮਲ ਮਿੱਤਲ
- RECENT NEWS : ਡਾ. ਇਸ਼ਾਂਕ ਕੁਮਾਰ ਦੁਆਰਾ ਡਾ. ਰਾਜ ਦੇ ਹੱਕ ਚ ਹੁਸ਼ਿਆਰਪੁਰ ਹਲਕੇ ਦੇ ਵੱਖ ਵੱਖ ਕਸਬਿਆਂ ਅਤੇ ਪਿੰਡਾਂ ਚ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਕਰ
- #DC_HOSHIARPUR : अतिरिक्त CEO पंजाब हरीश नैय्यर ने डिप्टी कमिश्नर के साथ मतगणना केन्द्रों एवं स्ट्रांग रूम का किया निरीक्षण
- ਜੀਜੂ ਸ਼ਾਹ ਜੀ ਦੇ ਦਰਬਾਰ ਵਿਚ ਹਾਜ਼ਰੀ ਭਰ ਸੋਨੀਆ ਨੇ, ਕੀਤੀ ਡਾ. ਰਾਜ ਦੀ ਕਾਮਯਾਬੀ ਦੀ ਦੁਆ
- #DC_MITAL : ਹੁਸ਼ਿਆਰਪੁਰ ਲੋਕ ਸਭਾ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਕੁੱਲ 1601826 ਵੋਟਰ, ਤਿਆਰੀਆਂ ਮੁਕੰਮਲ : ਕੋਮਲ ਮਿੱਤਲ
- LATEST : ਆਖਰੀ ਦਿਨ ਡਾ. ਰਾਜ ਨੇ ਟ੍ਰੈਕਟਰ ਮਾਰਚ ਤੇ ਪੈਦਲ ਮਾਰਚ ਕੱਢਿਆ, ਲੋਕਾਂ ਵਲੋਂ ਭਾਰੀ ਹੁੰਗਾਰਾ
- LATEST : #PM_MODI_HOSHIARPUR : सरकार बनने पर अगले 125 दिन में क्या होगा ?.. पता है आपको ?
- #CEO_Sibin C directs DCs and SSPs to increase checks and monitoring during Last 48 Hours
- ਵੱਡੀ ਖ਼ਬਰ LATEST #DR_RAJ HOSHIARPUR :ਅਗਨੀਵੀਰ ਯੋਜਨਾ ਤੋਂ ਬਹੁਤ ਦੁਖੀ ਨੇ ਕੰਢੀ ਨਿਵਾਸੀ ਤੇ ਕਿਸਾਨ ਤੇ ਬੇਰੋਜ਼ਗਾਰ, ਭਾਜਪਾ ਨੂੰ ਉਖਾੜ ਸੁੱਟਣ ਨੂੰ ਬੈਠੇ ਨੇ ਤਿਆਰ
- LATEST NEWS : सबसे रोमांचक चुनावी मुकाबला PUNJAB में, चुनाव का शोर आज शाम यानी 30 मई को शाम 5 बजे थम जाएगा
- ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
- ਵਿਜੀਲੈਂਸ ਨੇ ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ 25000 ਰੁਪਏ ਰਿਸ਼ਵਤ ਲੈਂਦਿਆਂ ਕੀਤੇ ਕਾਬੂ
- #SANJAY_SINGH : HOSHIARPUR : ये देश किसी मोदी के संविधान से नहीं, बाबा साहेब के संविधान से चलेगा- संजय सिंह, कहा की इस बार बीजेपी को करो तड़ीपार
- बड़ी ख़बर : 48 घंटों में पंजाब में बारिश की संभावना ,पंजाब समेत कई राज्यों में तापमान 49 डिग्री पार
- #AAP_HOSHIARPUR : ਪ੍ਰਧਾਨਮੰਤਰੀ ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ, ਮੰਡਲ ਪ੍ਰਧਾਨ ਅਤੇ ਮੀਤ ਪ੍ਰਧਾਨ ਸਮੇਤ ਸੈਂਕੜੇ ਪਰਿਵਾਰ ‘ਆਪ’ ‘ਚ ਸ਼ਾਮਿਲ
- UPDATE : बड़ी खबर पंजाब : केंद्रीय मंत्री स्मृति ईरानी के हेलिकॉप्टर को उतरने की इजाजत नहीं दी , हवा में मंडराती रही, BJP ने मान सरकार और जिला प्रशासन पर लगाया आरोप
- LATEST NEWS : बड़ी ख़बर : गाँव बोदल में एक ही परिवार के 8 सदस्यों की हत्या
EDITOR
CANADIAN DOABA TIMES
Email: editor@doabatimes.com
Mob:. 98146-40032 whtsapp