ਕੋਰੋਨਾ ਨੇ ਲੈ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਜਾਨ !

ਚੰਡੀਗੜ੍ਹ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਨਹੀਂ ਰਹੇ।
ਸੂਤਰਾਂ ਮੁਤਾਬਕ ਸਰਦੂਲ ਸਿਕੰਦਰ ਕਰੋਨਾ ਦੀ ਬਿਮਾਰੀ ਕਾਰਨ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਸਨ ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਬਿਮਾਰ ਹਨ। ਅੱਜ ਕੱਲ੍ਹ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਕੋਰੋਨਾ ਪੌਜੇਟਿਵ ਹੋਣ ਕਾਰਨ ਉਹ ਮੋਹਾਲੀ ਦੇ ਫੇਜ਼ 8 ਸਥਿਤ ਹਸਪਤਾਲ ਫੋਰਟਿਸ ਵਿੱਚ ਜ਼ੇਰੇ ਇਲਾਜ਼ ਸਨ।

Read More

UPDATED NEWS: COVID-19 IN PUNJAB : ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸਬੰਧਤ ਜ਼ਿਲਿਆਂ ਲੋੜ ਪੈਣ ’ਤੇ ਰਾਤ ਦਾ ਕਰਫ਼ਿਊ ਲਾਉਣ ਲਈ ਅਧਿਕਾਰਤ ਕੀਤਾ, ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਸਕੂਲਾਂ ਨੂੰ ਮੁੜ ਬੰਦ ਕੀਤੇ ਜਾਣ ਤੋਂ ਕੀਤਾ ਇਨਕਾਰ

ਚੰਡੀਗੜ, 23 ਫਰਵਰੀ
ਸੂਬੇ ਵਿੱਚ ਕੋਵਿਡ ਦੇ ਵਧ ਰਹੇ ਕੇਸਾਂ ’ਤੇ ਚਿੰਤਾ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਦਰੂਨੀ ਤੇ ਬਾਹਰੀ ਇਕੱਠਾਂ ਉਪਰ ਬੰਦਿਸ਼ਾਂ ਲਾਉਂਦੇ ਹੋਏ ਇਕ ਮਾਰਚ ਤੋਂ ਅੰਦਰੂਨੀ ਇਕੱਠਾਂ ਦੀ ਗਿਣਤੀ 100 ਤੱਕ ਅਤੇ ਬਾਹਰੀ ਇਕੱਠਾਂ ਦੀ ਗਿਣਤੀ 200 ਤੱਕ ਸੀਮਤ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮਾਸਕ/ਸਮਾਜਿਕ ਦੂਰੀ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਟੈਸਟਿੰਗ ਵੀ ਵਧਾ ਕੇ ਪ੍ਰਤੀ ਦਿਨ 30,000 ਤੱਕ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਉਚ-ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸਬੰਧਤ ਜ਼ਿਲਿਆਂ ਵਿੱਚ ਹਾਟ-ਸਪਾਟ ਇਲਾਕਿਆਂ ਵਿੱਚ ਲੋੜ ਪੈਣ ’ਤੇ ਰਾਤ ਦਾ ਕਰਫ਼ਿਊ ਲਾਉਣ ਲਈ ਅਧਿਕਾਰਤ ਕੀਤਾ ਹੈ ਅਤੇ ਮਾਈਕ੍ਰੋ ਕੰਟੇਨਮੈਂਟ ਰਣਨੀਤੀ ਵੀ ਅਪਣਾਈ ਜਾਵੇਗੀ। ਉਨਾਂ ਨੇ ਪੁਲੀਸ ਨੂੰ ਮਾਸਕ ਪਹਿਨਣ, ਸਾਰੇ ਰੈਸਟੋਰੈਂਟਾਂ ਤੇ ਮੈਰਿਜ ਪੈਲੇਸਾਂ ਵੱ

Read More

ਮੈੜੀ ਹੋਲੀ ਮੇਲੇ ’ਚ 28 ਮਾਰਚ ਨੂੰ ਚੜੇਗਾ ਝੰਡਾ, ਓਵਰਲੋਡਿੰਗ ਰੋਕਣ ਲਈ ਪੰਜਾਬ ਤੋਂ ਸਹਿਯੋਗ ਦੀ ਮੰਗ

ਊਨਾ/ਹੁਸ਼ਿਆਰਪੁਰ, 23 ਫਰਵਰੀ :
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ 21 ਤੋਂ 31 ਮਾਰਚ ਤੱਕ ਲੱਗਣ ਵਾਲੇ ਮੈੜੀ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰਦਿਆਂ ਊਨਾ ਦੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਦੱਸਿਆ ਕਿ ਡੇਰਾ ਬਾਬਾ ਵਡਭਾਗ ਸਿੰਘ, ਮੈੜੀ ਵਿਖੇ 21 ਤੋਂ 31 ਮਾਰਚ ਤੱਕ ਮੇਲਾ ਲੱਗੇਗਾ ਜਿਸ ਤਰ੍ਹਾਂ 28 ਮਾਰਚ ਨੂੰ ਝੰਡਾ ਚੜਾਉਣ ਦੀ ਰਸਮ ਹੋਵੇਗੀ।
ਮੇਲੇ ਦੀਆਂ ਤਿਆਰੀਆਂ ਸਬੰਧੀ ਪੰਜਾਬ ਦੇ ਅਧਿਕਾਰੀਆਂ ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਮਹਾਜਨ ਅਤੇ ਡੀ.ਐਸ.ਪੀ. (ਡੀ) ਰਾਕੇਸ਼ ਕੁਮਾਰ ਨਾਲ ਆਨਲਾਈਨ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਆਵਾਜਾਈ ਦੇ ਪ੍ਰਬੰਧਾਂ, ਪਾਰਕਿੰਗ, ਓਵਰਲੋਡਿੰਗ ਆਦਿ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਮੈੜੀ ਵਿੱਚ 5 ਤੋਂ 8 ਲੱਖ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ ਸਨ। ਮੇਲੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਤੋਂ ਸ਼ਰਧਾਲੂ ਅਕਸਰ ਟਰੱਕਾਂ, ਟਰਾਲੀਆਂ ਅਤੇ ਹੋਰ ਭਾਰ ਢੋਣ ਵਾਲੇ ਵਾਹਨਾਂ ’ਤੇ ਓਵਰਲੋਡਿੰਗ ਕਰਕੇ ਪਹੁੰਚਦੇ ਹਨ, ਜਿਸ ਨਾਲ ਹਮੇਸ਼ਾ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਲਈ ਬਹੁਤ ਜ਼ਰੂਰੀ ਹੈ ਕਿ ਓਵਰਲੋਡਿੰਗ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਊਨਾ ਹਾਦਸਿਆਂ ਨੂੰ ਰੋਕਣ ਲਈ ਗੰਭੀਰ ਯਤਨ ਕਰ ਰਿਹਾ ਹੈ ਜਿਸ ਵਿੱਚ ਪੰਜਾਬ ਰਾਜ, ਖਾਸਕਰ ਹਿਮਾਚਲ ਦੇ ਨਾਲ ਲੱਗਦੇ ਜ਼ਿਲਿ੍ਹਆਂ, ਦਾ ਸਹਿਯੋਗ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਹੀ ਓਵਰਲੋਡਿੰਗ ਨੂੰ ਰੋਕਿਆ ਜਾਵੇ ਤਾਂ ਊਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਸਾਨੀ ਹੋਵੇਗੀ ਅਤੇ ਮੈੜੀ ਮੇਲੇ ਨੂੰ ਸਫਲ ਢੰਗ ਨਾਲ ਕਰਾਇਆ ਜਾ ਸਕੇਗਾ।
ਰਾਘਵ ਸ਼ਰਮਾ ਨੇ ਕਿਹਾ ਕਿ ਭਾਰ ਢੋਣ ਵਾਲੇ ਵਾਹਨਾਂ ਵਿੱਚ ਓਵਰਲੋਡ ਹੋ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਰੋਕਣ ਲਈ ਹਿਮਾਚਲ ਅਤੇ ਪੰਜਾਬ ਪੁਲਿਸ ਮਿਲ ਕੇ ਨਾਕੇ ਲਗਾਵੇਗੀ। ਉਨ੍ਹਾਂ ਕਿਹਾ ਕਿ ਮਹਿਤਪੁਰ-ਨੰਗਲ ਦੇ ਵਿਚਕਾਰ, ਪੰਜਾਬ ਦੇ ਚੱਕ ਸਾਧੂ, ਮਰਵਾੜੀ ਅਤੇ ਗਗਰੇਟ ਆਰ.ਟੀ.ਓ ਬੈਰੀਅਰ ਦੇ ਕੋਲ ਪਿਛਲੇ ਸਾਲ ਦੀ ਤਰ੍ਹਾਂ ਪੁਲਿਸ ਨਾਕੇ ਸਥਾਪਿਤ ਕੀਤੇ ਜਾਣਗੇ। ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਸਥਾਨਾਂ ਤੋਂ ਇਲਾਵਾ ਗੜ੍ਹਸ਼ੰਕਰ ਵੱਲ ਵੀ ਇਸ ਸਾਲ ਹਿਮਾਚਲ ਅਤੇ ਪੰਜਾਬ ਪੁਲਿਸ ਮਿਲ ਕੇ ਨਾਕੇ ਲਗਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਓਵਰਲੋਡਿੰਗ ਕਰਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਨਾਕੇ ’ਤੇ ਉਤਾਰਿਆਂ ਜਾਵੇਗਾ ਅਤੇ ਉਨ੍ਹਾਂ ਨੂੰ ਇਥੋਂ ਸ਼ਟਲ ਬੱਸ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ ਜਿਸ ਦਾ ਪ੍ਰਬੰਧ ਐਚ.ਆਰ.ਟੀ.ਸੀ ਵਲੋਂ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਵਿੱਚ ਮੌਜੂਦ ਰੋਪੜ, ਹੁਸ਼ਿਆਰਪੁਰ ਅਤੇ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਓਵਰਲੋਡਿੰਗ ਅਤੇ ਹੋਰ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪ੍ਰਸ਼ਾਸਨ ਵੀ ਟਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਉਥੇ ਹੀ ਰੋਕ ਲਵੇ ਅਤੇ ਆਪਣੇ ਪੱਧਰ ’ਤੇ ਮੈੜੀ ਤੱਕ ਸ਼ਟਲ ਬੱਸ ਸੁਵਿਧਾ ਪ੍ਰਦਾਨ ਕਰੇ ਤਾਂ ਇਸ ਨਾਲ ਕਾਫੀ ਸੁਵਿਧਾ ਹੋਵੇਗੀ। ਉਨ੍ਹਾਂ ਕਿਹਾ ਕਿ ਓਵਰਲੋਡਿੰਗ ਦੀ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਮੈੜੀ ਦੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਵੀ ਸੋਸ਼ਲ ਮੀਡੀਆ ’ਤੇ ਅਪੀਲ ਕਰਵਾਈ ਜਾਵੇਗੀ।
ਨੈਹਰਿਆ-ਨੰਦਪੁਰ ਰੋਡ ਹੋਵੇਗਾ ਵਨਵੇਅ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈੜੀ ਮੇਲੇ ਦੌਰਾਨ ਨੈਹਰਿਆ-ਨੰਦਪੁਰ ਰੋਡ ਵਨਵੇਅ ਹੋਵੇਗਾ। ਇਸ ਸੜਕ ’ਤੇ ਨੈਹਰਿਆਂ ਤੋਂ ਨੰਦਪੁਰ ਵੱਲ ਜਾਣ ਦੀ ਆਗਿਆ ਹੋਵੇਗੀ ਜਦਕਿ ਮੈੜੀ ਜਾਣ ਲਈ ਅੰਬ ਹੁੰਦੇ ਹੋਏ ਹੀ ਜਾਣਾ ਪਵੇਗਾ। ਮੀਟਿੰਗ ਵਿੱਚ ਊਨਾ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਅਮਿਤ ਕੁਮਾਰ ਸ਼ਰਮਾ, ਏ.ਐਸ.ਪੀ. ਵਿਨੋਦ ਧੀਮਾਨ, ਐਸ.ਡੀ.ਐਮ ਅੰਬ ਮਨੇਸ਼ ਕੁਮਾਰ ਆਦਿ ਮੌਜੂਦ ਸਨ

Read More

ਲੱਖਾ ਸਿਧਾਣਾ ਬਠਿੰਡਾ ਰੈਲੀ ਮੰਚ ਤੇ ਪਹੁੰਚਿਆ, ਦਿੱਲੀ ਪੁਲਿਸ ਵਲੋਂ ਓਸਤੇ 1 ਲੱਖ ਦੀ ਰੱਖਿਆ ਹੈ ਇਨਾਮ, ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣੀ

ਚੰਡੀਗੜ੍ਹ: ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਦਿੱਲੀ ਪੁਲਿਸ ਦਾ ਖੁਫੀਆ ਤੰਤਰ ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਸਰਗਰਮ ਹੈ।ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦਾ ਹੀਰੋ ਬਣ ਕੇ ਉੱਭਰਿਆ ਲੱਖਾ ਸਿਧਾਣਾ ਬਠਿੰਡਾ ਰੈਲੀ ਵਿੱਚ ਪਹੁੰਚ ਗਿਆ ਹੈ। ਉਸ ਵੱਲੋਂ ਬਠਿੰਡਾ ਦੇ ਪਿੰਡ ਮਹਿਰਾਜ ’ਚ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਵੱਡੀ ਗਿਣਤੀ ਨੌਜਾਵਾਨ ਤੇ ਕਿਸਾਨ ਸ਼ਾਮਲ ਹੋਏ ਹਨ।

Read More

भीषण सड़क हादसे होने का समाचर : 12 लोगों की मौत

इंदौर/कटिहार  :  मध्य प्रदेश और बिहार में भीषण सड़क हादसे होने का समाचर मिला है। जिसमें 12 लोगों की मौत हो गई है। बता दें कि मध्य प्रदेश के इंदौर में मंगलवार सुबह भीषण हादसा हो गया। इंदौर के लसूड़िया इलाके में एक कार, खड़े ट्रक में जा घुसी जिसकी वजह से 6 लोगों की मौत हो गई। टक्कर इतनी जोरदार थी कि कार के परखच्चे उड़ गए। हादसे के कारण शवों की हालत भी क्षत-विक्षत हो गई। पुलिस को शवों को बाहर निकालने में खासी मशक्कत करनी पड़ी। हादसे में मारे ग

Read More

अपने मीडिया फूफाओं का योगदान कभी न भूलना बेटा. पेट्रोल इतना-इतना सा परफ्यूम की बोतलों में मिलेगा- कुमार विश्वास

पेट्रोल -डीजल के दाम आसमान छू रहे हैं. इसे लेकर हो रहे विरोध के बीच सोशल मीडिया पर व्यंग्य से भरे मीम्स और चुटकुले खूब शेयर हो रहे हैं. 

कुमार विश्वास (Kumar Vishvas) ने भी पेट्रोल के दामों को लेकर एक ट्वीट किया है जो वायरल हो रहा है. उन्होंने लिखा कि प्रिय पेट्रोल ! दो दिन की सड़क-यात्रा के दौरान तुम्हारी राष्ट्रीय प्रगति का पता चला ! योग्य अभिभावक हों तो तुम जैसे बालक एक्ट ऑफ गॉड हो ही जाते हैं ! तुम्हारी बेशर्म बढ़ोतरी को न्यायसंगत ठहराते अपने मीडिया फूफाओं का योगदान क

Read More

ਸਪੈਸ਼ਲ ਟਾਸਕ ਫੋਰਸ ਨੇ 4 ਕਿੱਲੋ 310 ਗ੍ਰਾਮ ਹੈਰੋਇਨ ਫੜੀ ਗਈ

ਗੁਰਦਾਸਪੁਰ 21 ਫ਼ਰਵਰੀ ( ਅਸ਼ਵਨੀ ) :- ਸਪੈਸ਼ਲ ਟਾਸਕ ਫੋਰਸ ( ਐਸ ਟੀ ਐਫ ) ਬਾਰਡਰ ਰੈਂਜ ਨੇ ਖੂਫੀਆ ਜਾਣਕਾਰੀ ਦੇ ਅਧਾਰ ਤੇ ਭਾਰਤ-ਪਾਕਿਸਤਾਨ ਸਰੱਹਦ ਉੱਪਰ ਚੰਦੂ ਵਡਾਲਾ ਪੋਸਟ ਉੱਪਰ ਤਲਾਸ਼ੀ ਦੋਰਾਨ 4 ਕਿੱਲੋ 310 ਗ੍ਰਾਮ ਹੈਰੋਇਨ ਇਕ .30 ਬੋਰ ਪਿਸਤੋਲ ਅਤੇ 12 ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹ ਖੇਪ ਬੀਤੀ ਰਾਤ ਧੁੰਦ ਦਾ ਲਾਭ ਲੈਂਦੇ ਹੋਏ ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤੀ ਸਰੱਹਦ ਉਤੇ ਸੁੱਟੀ ਗਈ ਸੀ ਜਿਸ ਨੂੰ ਸਪੈਸ਼ਲ ਟਾਸਕ ਫੋਰਸ ਬਾਰਡਰ ਰੈਂਜ ਦੀ ਟੀਮ ਵੱਲੋਂ ਬਬਿੰਦਰ ਮਹਾਜਨ ਡੀ ਐਸ ਪੀ ਦੀ ਅਗਵਾਈ ਵਿੱਚ ਤਲਾਸ਼ੀ ਦੋਰਾਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਹੋਈ ।

Read More

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਭਾਸ਼ਣ ਦਿੰਦੇ ਦਰਦਨਾਕ ਮੌਤ, ਕਿਹਾ “ਮੇਰਾ ਸਮਾਂ ਖਤਮ ਹੁੰਦਾ ਹੈ” ਅਲਵਿਦਾ

ਅੰਮ੍ਰਿਤਸਰ / ਗੁਰਦਾਸਪੁਰ (ਅਸ਼ਵਨੀ ) ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਅੱਜ ਇਥੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਭਾਸ਼ਣ ਦਿੰਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਰਦਨਾਕ ਮੌਤ ਹੋ ਗਈ ।

ਮੰਚ ਤੇ ਆਖਰੀ ਬੁਲਾਰੇ ਵਜੋਂ ਆਪਣੀ ਗੱਲ ਮੁਕਾ ਕੇ ਉ

Read More

HCWs who do not get vaccinated for COVID-19, will bear cost of their own treatment & will not be eligible for quarantine leave

Chandigarh, February 21:

            The Health Care Workers who do not get vaccinated to boost their immunity for COVID-19, despite being given repeated opportunities and in case they get the infection at a later stage, they will have to bear the cost of their treatment and they will not be allowed to avail quarantine/isolation leave.  It was today stated by Health & Family Welfare, Mr. Balbir Singh Sidhu in a press communique.  

Read More

ਕਿਸਾਨਾਂ ਦੀ ਲਹਿਰ ਨੂੰ ਵਧਾਉਣ ਲਈ ਜਾਤੀਗਤ ਸਮੀਕਰਨ, ਕਿਸਾਨਾਂ ਨੇ ਨਵੀਂ ਰਣਨੀਤੀ ਇਹ ਬਣਾਈ

ਚੰਡੀਗੜ੍ਹ: ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਇਸ ਨੂੰ ਹੋਰ ਹਵਾ ਦੇਣ ਲਈ ਵਧੇਰੇ ਭਾਈਚਾਰਿਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਸਬੰਧ ਵਿੱਚ, ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਵਿਖੇ ਇੱਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ। ਕਿਸਾਨਾਂ ਦੀ ਇਹ ਮਹਾਂ ਪੰਚਾਇਤ ਦਲਿਤਾਂ ਬਾਰੇ ਸੀ। ਹੁਣ ਇਹ ਕਿਸਾਨ ਜੱਥੇਬੰਦੀਆਂ ਦੀ ਕੋਸ਼ਿਸ਼ ਹੈ ਕਿ ਮਹਾਂ ਪੰਚਾਇਤਾਂ ਰਾਹੀਂ ਦਲਿਤ ਲੋਕਾਂ ਨੂੰ ਵੀ ਸਰਕਾਰ ਨਾਲ ਜੂਝਣ ਲਈ ਇਸ ਨਾਲ ਜੋੜਿਆ ਜਾਵੇ। ਤਾਂ ਜੋ ਇਸ ਕਿਸਾਨ ਲਹਿਰ ਨੂੰ ਪੂਰੇ ਦੇਸ਼ ਵਿੱਚ ਵਿਆਪਕ

Read More

LATEST : ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਦੀ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਲਾਰੇਂਸ ਬਿਸ਼ਨੋਈ ਗੈਂਗਸਟਰ ਨੇ ਲਈ ਸੀ ਜ਼ਿੰਮੇਦਾਰੀ

ਨਵੀਂ ਦਿੱਲੀ: ਗੁਰਲਾਲ ਸਿੰਘ ਭੁੱਲਰ ਕਤਲ ਕੇਸ: ਪੰਜਾਬ ਦੇ ਫਰੀਦਕੋਟ ਵਿੱਚ 34 ਸਾਲਾ ਨੌਜਵਾਨ ਕਾਂਗਰਸੀ ਆਗੂ ਗੁਰਲਾਲ ਸਿੰਘ ਭੁੱਲਰ ਦੀ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Read More

BREAKING NEWS: ਵੱਡੀ ਖ਼ਬਰ : ਦਸੂਹਾ ‘ਚ ਪਿਉ-ਪੁੱਤ ਨੇ ਖੇਤੀ ਕਾਨੂੰਨਾਂ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਦਸੂਹਾ / ਹੁਸ਼ਿਆਰਪੁਰ (ਆਦੇਸ਼ , ਚੌਧਰੀ ) ਦਸੂਹਾ ‘ਚ ਪਿਉ-ਪੁੱਤ ਨੇ ਖੇਤੀ ਕਾਨੂੰਨਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਸੁਸਾਇਡ ਨੋਟ ਵਿਚ ਖੁਦਕੁਸ਼ੀ ਦਾ ਕਾਰਨ ਖੇਤੀ ਕਾਨੂੰਨਾਂ ਨੂੰ ਦੱਸਿਆ ਹੈ। ਉਨ੍ਹਾਂ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਉਹ ਕਰਜ਼ੇ ਅਤੇ ਖੇਤੀ ਕਾਨੂੰਨਾਂ ਤੋਂ ਪਰੇਸ਼ਾਨ ਹੋ ਕੇ ਮੌਤ ਗਲੇ ਲਾ ਰਹੇ ਹਨ।
ਇਹ ਦੋਵੇਂ ਕਿਸਾਨ ਪਿਉ ਪੁੱਤਰ ਦਸੂਹਾ ਦੇ ਪਿੰਡ ਮੱ

Read More

BREAKING NEWS: भारतीय रिजर्व बैंक ने एक और Bank पर लगाई पाबंदी, 1,000 रुपए से अधिक नहीं निकाल सकेंगे ग्राहक

इसके साथ ही ग्राहक अपने बचत खाते से 1,000 से ज्यादा की निकासी नहीं कर सकते। यह निर्देश छह महीने के लिए जारी रहेंगे। सहकारी बैंक को बिना पूर्व मंजूरी के कोई नया निवेश या नई देनदारी लेने से भी मना किया गया है।

Read More

बड़ी खबर :भयानक सड़क हादसे में दो युवतियों समेत चार लोगों की मौत, बालाजी के दर्शन करने जा रहे थे

मथुरा: यूपी के मथुरा में भयानक सड़क हादसे में दो युवतियों समेत चार लोगों की मौत हो गई है।

यह हादसा थाना राया

Read More

BREAKING NEWS: बड़ी खबर: लक्खा सिधाना ने एक बार फिर से दिल्ली पुलिस को खुलेआम चेतावनी देते हुए 23 फरवरी को एक और प्रदर्शन का ऐलान किया

नई दिल्ली : दिल्ली में लाल किला हिंसा और एक लाख रुपये के इनामी पूर्व गैंगस्टर लक्खा सिधाना ने एक बार फिर से  वीडियो जारी किया है। लक्खा ने पुलिस को खुलेआम चेतावनी देते हुए 23 फरवरी को एक और प्रदर्शन का ऐलान किया है। यह प्रदर्शन बठिंडा में करने की बात कही गई है।

उसने वीडियो जारी करके इस प्रदर्शन में पंजाब से ज्यादा

Read More

बड़ी खबर:  बीजेपी की युवा नेता गोस्वामी 100 ग्राम कोकीन ले जाने के आरोप में गिरफ्तार

बीजेपी की एक युवा नेता को 100 ग्राम कोकीन ले जाने के आरोप में गिरफ्तार किया गया है.  बंगाल बीजेपी युवा मोर्चा की महासचिव, पामेला गोस्वामी (Pamela Goswami) को उनके पर्स और कार में सीट के नीचे कुछ लाख की कीमत वाले कोकीन रखने के आरोप में गिरफ्तार किया गया है. गोस्वामी के साथ युवा मोर्चा में उनके

Read More

ਵੱਡੀ ਖ਼ਬਰ : ਅੱਤਵਾਦੀਆਂ ਨੇ ਚਾਹ ਦੀ ਦੁਕਾਨ ‘ਤੇ ਦੋ ਪੁਲਿਸ ਕਰਮਚਾਰੀਆਂ ਨੂੰ ਗੋਲੀ ਮਾਰੀ , ਦੋਹਾਂ ਦੀ ਮੌਤ

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਬਹੁਤ ਨੇੜਿਓਂ ਗੋਲੀ ਮਾਰ ਦਿੱਤੀ।  ਦੋਵੇਂ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ।

Read More

बड़ी खबर : लाल किले में हुई हिंसा : अब्ब दिल्ली पुलिस ने आज मशहूर पंजाबी गायक इंद्रजीत निक्कू की तस्वीरें जारी की

नई दिल्ली, 19 फरवरी : दिल्ली पुलिस ने आज 26 जनवरी को किसानों की ट्रैक्टर परेड के दौरान लाल किले में हुई हिंसा की कुछ तस्वीरें जारी कीं, जिसमें कुछ बड़े चेहरे दिखाई दिए।

Read More

देशभर में पेट्रोल-डीजल के दामों में ऐतिहासिक वृद्धि, मध्य प्रदेश पेट्रोल के दाम भी 100 रुपए के पार, पंजाब 92 के पार

देशभर में पेट्रोल-डीजल के दामों में जहां ऐतिहासिक वृद्धि हो रही है, वहीं गुरुवार को मध्य प्रदेश के अनूपपुर जिले में सामान्य पेट्रोल के दाम भी 100 रुपए के पार (Madhya Pradesh Petrol Hike) चले गए. राजस्थान के श्रीगंगानगर में बुधवार को ही सामान्य पेट्रोल की कीमत 100 रुपए के पार हो चुके थे. वहीं दोनों राज्यों में सोमवार को ही प्रीमियम पेट्रोल की कीमतें 100 रुपए प्रति लीटर का आंकड़ा पार कर चुकी थीं.

हालांकि, मध्य प्रदेश के चिकित्सा शिक्षा मंत्री विश्वास सारंग

Read More

BREAKING NEWS: MARKED WITH DEVOTION AND DEDICATION PREPARATIONS FOR THE NIRANKARI SANT SAMAGAM IN FULL SWING

Hoshiarpur (ADESH PARMINDER SINGH, MANPREET SINGH MANNA ) 

February 18, 2021: Maharashtra’s 54th Nirankari Sant Samagam will be conducted from February 26 to 28, (2021) in a virtual format under the divine presence of Her Holiness Nirankari Satguru Mata Sudiksha Ji Maharaj. In the prevailing pandemic situation of Covid-19 and abiding by the guidelines laid by the Govt; the Sant Nirankari Mission in its resolve to continue with the series of its Regional Samagams has taken recourse to a virtual format.

Read More

BREAKING: ਫ਼ੌਜ ਦੀ ਬੁਆਇਜ਼ ਸਪੋਰਟਸ ਕੰਪਨੀ ‘ਚ ਉਭਰਦੇ ਖਿਡਾਰੀਆਂ ਦੇ ਦਾਖ਼ਲੇ ਲਈ ਆਲ ਇੰਡੀਆ ਓਪਨ ਚੋਣ ਟ੍ਰਾਇਲ 22 ਫ਼ਰਵਰੀ ਤੋਂ

ਚੰਡੀਗੜ੍ਹ, 16 ਫ਼ਰਵਰੀ  (ਹਰਦੇਵ ਸਿੰਘ ਮਾਨ) :
ਭਾਰਤ ਲਈ ਉਲੰਪਿਕ ਤਮਗ਼ਾ ਜਿੱਤਣ ਦੇ ਟੀਚੇ ਨੂੰ ਸਰ ਕਰਨ ਲਈ ਫ਼ੌਜ ਦੀ ਬੁਆਇਜ਼ ਸਪੋਰਟਸ ਕੰਪਨੀ, ਮਦਰਾਸ ਇੰਜੀਨੀਅਰ ਗਰੁੱਪ ਤੇ ਸੈਂਟਰ ਬੰਗਲੌਰ-42 ਵੱਲੋਂ 22 ਤੋਂ 25 ਫ਼ਰਵਰੀ, 2021 ਤੱਕ ਬੁਆਇਜ਼ ਸਪੋਰਟਸ ਕੰਪਨੀ (ਐਮ.ਈ.ਜੀ. ਅਤੇ ਸੈਂਟਰ) ਵਿੱਚ ਦਾਖ਼ਲੇ ਲਈ ਉਮੀਦਵਾਰਾਂ ਦੀ ਚੋਣ ਕਰਨ ਹਿੱਤ ਆਲ ਇੰਡੀਆ ਓਪਨ ਚੋਣ ਰੈਲੀ ਕਰਵਾਈ ਜਾ ਰਹੀ ਹੈ।

Read More

बड़ी ख़बर: # शिक्षा सचिव कृष्ण कुमार की तरफ से जिला पठानकोट के स्कूलों का शानदार प्रेरणादायक दौरा, उनके इस दौरे से बच्चे और अध्यापक खुश CLICK HERE : READ MORE::

पठानकोट/ होशियारपुर , 16 फरवरी (राजिंदर राजन ब्यूरो, आदेश, चौधरी  )
शिक्षा सचिव पंजाब श्री कृष्ण कुमार की तरफ से आज जिला पठानकोट के आधी दर्जन के करीब स्कूलों का प्रेरणादायक दौरा किया गया। अपने इस दौरे दौरान उनकी तरफ से अध्या

Read More

LATEST NEWS: FOREIGN COUNSELING FOR STUDY AND WORK VISA FROM I MARCH

Rupnagar, February 16:
Government of Punjab under its Punjab Ghar Ghar Rozgar and Karobar Mission has started a Foreign Study and Placement Cell (FS &PC) for counseling the youth interested in foreign study and foreign placement. The first round of counseling is going to be held from 1st-31st March, 2021. It was disclosed by Ms. Ramandeep Kaur, District Emploment Officer.

Read More

ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਰਾਜ ਪੱਧਰੀ ਸਮਾਗਮ 16 ਫਰਵਰੀ ਨੂੰ

ਲੁਧਿਆਣਾ, 15 ਫਰਵਰੀ  –  ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 205ਵੇਂ ਪ੍ਰਕਾਸ਼ ਉਤਸਵ ‘ਤੇ ਰਾਜ ਪੱਧਰੀ ਸਮਾਗਮ 16 ਫਰਵਰੀ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਵਜੋਂ ਪੁੱਜਣਗੇ।

ਇਹ ਜਾਣਕਾਰੀ ਸ੍ਰੀ ਵਰਿੰਦਰ ਕੁਮਾਰ ਸ਼ਰਮਾ

Read More

ਪੰਜਾਬ ਵਿੱਚ  ਜਮਾਤ ਏ ਅਹਮਿਦੀਆ ਦਾ ਦੂਸਰਾ ਆਸਥਾ ਦਾ ਕੇੰਦਰ ਹੁਸ਼ਿਆਰਪੁਰ

ਹੁਸ਼ਿਆਰਪੁਰ (ਆਦੇਸ਼ ) :  ਇੱਕ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਆਪਣੇ ਨੇਕ ਬੰਦਿਆਂ ਨਾਲ ਗੱਲਾਂ ਕਰਦਾ ਹੈ, ਉਨਾਂ ਦੀਆਂ ਦੁਆਵਾਂ ਨੂੰ ਸੁਣਦਾ ਹੈ ਅਤੇ ਕਬੂਲ ਵੀ ਕਰਦਾ ਹੈ। ਇਸ ਗੱਲ ਦੇ ਸਬੂਤ ਵੱਖ-ਵੱਖ ਧਰਮਾਂ ਵਿੱਚ ਮਿਲਦੇ ਹਨ। ਇਸਲਾਮ ਧਰਮ ਵਿੱਚ ਵੀ ਇਸਦੀ ਮਿਸਾਲ ਮਿਲਦੀ ਹੈ। ਪੰਜਾਬ ਦੀ ਪਵਿਤਰ ਧਰਤੀ ਤੇ ਵੀ ਅਜਿਹੇ ਕਈ ਮਹਾਪੁਰਖਾਂ ਨੇ ਜਨਮ ਲਿਆ ਹੈ ਜਿੰਨਾ ਨੇ ਰੱਬ ਨਾਲ ਗੱਲਾਂ ਕੀਤੀ

Read More

UPDATED BREAKING: बस के नहर में गिरने से, 50 लोगों की मौत

मध्य प्रदेश : सीधी से सतना जा रही बस के नहर में गिरने की खबर सामने आई है. इस बस में करीब 60 सवारियां सवार थी, जिसमें से चार के शव मिले हैं और 7 लोगों को बचाया गया है.शेष लोगों की तलाश जारी है. इस बारे में विस्तृत जानकारी की प्रतीक्षा है.

Read More

BREAKING: भाईओ और बहनों, अब्ब की बार तेल 90 के पार

नई दिल्ली:  :  भाईओ -और बहनों अब्ब की बार तेल 90 के पार।

भाईओ -और बहनों हमारा देश अन्य देशों को पीछे छोड़ते हुए निरंतर आगे बड़ रहा है। 

पेट्रोल-डीजल के दाम बेलगाम तेजी से लगातार बढ़ रहे हैं. मंगलवार

Read More

BREAKING NEWS: ਐਲਪੀਜੀ ਸਿਲੰਡਰ ਕੱਲ ਸੋਮਵਾਰ ਤੋਂ 50 ਰੁਪਏ ਮਹਿੰਗੇ ਹੋਣਗੇ, ਇਸ ਦੀ ਕੀਮਤ ਦਿੱਲੀ ‘ਚ 769 ਰੁਪਏ ਹੋਵੇਗੀ

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀ ਕੀਮਤਾਂ ਦੇ ਵਿਚਕਾਰ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਹੋਇਆ ਹੈ।

ਐਲਪੀਜੀ ਸਿਲੰਡਰ ਸੋਮਵਾਰ ਤੋਂ 50 ਰੁਪਏ ਮਹਿੰਗੇ ਹੋਣਗੇ.

Read More

ਹੁਸ਼ਿਆਰਪੁਰ ਤੋਂ ਵੱਡੀ ਖ਼ਬਰ : ਡਿਪਟੀ ਕਮਿਸ਼ਨਰ ਨੇ ਚੋਣ ਡਿਊਟੀ ’ਚ ਲਾਪ੍ਰਵਾਹੀ ਕਰਨ ਵਾਲੇ ਏ.ਐਫ.ਐਸ.ਓ. ਵਿਰੁੱਧ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਲਿਖਿਆ

ਹੁਸ਼ਿਆਰਪੁਰ, 14 ਫਰਵਰੀ (ਆਦੇਸ਼ ):

ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਚੋਣ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਦਫ਼ਤਰ ਦੇ ਏ.ਐਫ.ਐਸ.ਓ. ਰਾਜ ਦੀਪਕ ਖਿਲਾਫ਼ ਚੋਣ ਨਿਯਮਾਂ ਅਨੁਸਾਰ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਲਿਖਿਆ ਹੈ।

Read More

ਵੱਡੀ ਖ਼ਬਰ : ਹਰਿਆਣਾ ਦੇ ਇਕ ਢਾਬੇ ਲਾਗਿਓਂ, ਪੁਲੀਸ ਨੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੂੰ  ਗ੍ਰਿਫ਼ਤਾਰ ਕੀਤਾ

ਦਿੱਲੀ 14 ਫ਼ਰਵਰੀ :- ਗਣਤੰਤਰਤਾ ਦਿਵਸ ਵਾਲੇ ਦਿਨ ਨਵੀਂ ਦਿੱਲੀ ਚ ਲਾਲ ਕਿਲੇ ਵੱਲ ਨੂੰ ਕਿਸਾਨ ਪਰੇਡ  ਲਿਜਾਣ ਅਤੇ ਉਥੇ ਕੇਸਰੀ ਝੰਡਾ ਝੁਲਾਉਣ ਵਾਲੇ ਬਾਗੀ ਨੌਜਵਾਨਾਂ ਦੀ ਅਗਵਾਈ ਕਰਨ ਦੇ ਦੋਸ਼ਾਂ ਹੇਠ  ਪੁਲੀਸ ਨੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਨੂੰ  ਗ੍ਰਿਫ਼ਤਾਰ ਕਰ ਲਿਆ ਹੈ ।

 ਅੱਜ ਸਵੇਰੇ ਹੀ ਦਿੱਲੀ ਪੁਲਸ ਨੇ ਲੱਖਾ ਸਧਾਣਾ ਦੀ ਸੂਹ ਦੇਣ ਵਾਲੇ ਲਈ

Read More