ਪੰਜਾਬ :  ਕਈ ਜ਼ਿਲ੍ਹਿਆਂ ’ਚ  ਪੈਟਰੋਲ ਪੰਪਾਂ ’ਤੇ ਪੈਟਰੋਲ ਖ਼ਤਮ, ਅੱਜ ਮੰਗਲਵਾਰ ਨੂੰ ਵੀ ਲੋਕ ਪਰੇਸ਼ਾਨ

ਪੰਜਾਬ :  ਸੂਬੇ ਦੇ ਕਈ ਜ਼ਿਲ੍ਹਿਆਂ ’ਚ  ਪੈਟਰੋਲ ਪੰਪਾਂ ’ਤੇ ਪੈਟਰੋਲ ਖ਼ਤਮ ਹੋ ਗਿਆ ਤੇ ਅੱਜ ਮੰਗਲਵਾਰ ਨੂੰ ਵੀ ਕਈ ਲੋਕ ਪਰੇਸ਼ਾਨ ਹੋ ਰਹੇ ਹਨ।  ਥਾਂ ਥਾਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਲੁਧਿਆਣਾ ਤੇ ਜਲੰਧਰ  ਦੇ ਜ਼ਿਆਦਾਤਰ ਪੰਪਾਂ ‘ਤੇ ਸਵੇਰ ਤੋਂ ਹੀ ਭਾਰੀ ਭੀੜ ਹੈ। ਲੋਕਾਂ ‘ਚ ਪੈਟਰੋਲ-ਡੀਜ਼ਲ ਖ਼ਤਮ ਹੋਣ ਦਾ ਡਰ >> CDT NEWS :: EDITOR ADESH

Read More

ਵੱਡੀ ਖ਼ਬਰ : UPDATED : ਹੁਸ਼ਿਆਰਪੁਰ ਦੇ SSP ਸਰਤਾਜ ਚਾਹਲ ਦਾ ਤਬਾਦਲਾ, ਨਵੇਂ SSP ਸੁਰਿੰਦਰ ਲਾਂਬਾ ਨਿਯੁਕਤ, 21 IPS ਅਤੇ 10 PPS ਅਧਿਕਾਰੀਆਂ ਦੇ ਤਬਾਦਲੇ

ਹੁਸ਼ਿਆਰਪੁਰ / ਚੰਡੀਗੜ੍ਹ  :  ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪੰਜਾਬ ਦੇ 21 ਆਈਪੀਐੱਸ ਅਤੇ 10 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ  ਦੀ ਅਜੇ ਤੱਕ ਨਿਯੁਕਤੀ ਨਹੀਂ ਹੋਈ, ਪਰ ਉਨਾ ਦੀ   ਥਾਂ ‘ਤੇ ਆਈਜੀਪੀ ਰੇਂਜ ਰੋਪੜ ਗੁਰਪ੍ਰਰੀਤ ਸਿੰਘ ਭੁੱਲਰ ਨੂੰ ਲਗਾਇਆ ਗਿਆ ਹੈ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਦਾ ਵੀ ਤਬਾਦਲਾ ਕਮਾਂਡੈਂਟ ਆਈਐੱਸਟੀਸੀ ਕਪੂਰਥਲਾ ਕੀਤਾ  ਗਿਆ ਹੈ,  ਇਸ ਤੋਂ ਅਲਾਵਾ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਦਾ ਤਬਾਦਲਾ ਸੰਗਰੂਰ ਕੀਤਾ ਗਿਆ ਹੈ ਅਤੇ ਓਹਨਾ ਦੀ ਥਾਂ ਤੇ ਹੁਣ ਨਵੇਂ ਐਸਐਸਪੀ ਸੁਰਿੰਦਰ ਲਾਂਬਾ ਹੋਣਗੇ।  ਇਸ ਦੌਰਾਨ…

Read More

बड़ी खबर : कनाडा के प्रधानमंत्री ट्रूडो ने एक बार फिर खालिस्तानी समर्थक हरदीप सिंह निझर को लेकर दिया बड़ा बयान

India-Canada Relations :  Canadian Prime Minister Justin Trudeau once again gave a big statement regarding Khalistani supporter Hardeep Singh Nijhar. कनाडा के प्रधानमंत्री जस्टिन ट्रूडो ने एक बार फिर खालिस्तानी समर्थक हरदीप सिंह निझर को लेकर बड़ा  बयान दिया है. उन्होंने एक बार फिर भारत पर हरदीप सिंह निझर की हत्या का आरोप लगाया है. ट्रूडो ने भारत से निकाले गए 40 कनाडाई राजनयिकों का मुद्दा भी उठाया है. कनाडाई नागरिक और खालिस्तानी आतंकवादी निजहर की जून में ब्रिटिश कोलंबिया प्रांत में एक धर्मस्थल के बाहर हत्या कर दी गई…

Read More

#VIJAY_SAMPLA : मुख्यमंत्री भगवंत मान को केवल बयानबाजी और चुटकुलों से लोगों को गुमराह करने का लाइसेंस

होशियारपुर: आम आदमी पार्टी सरकार का कार्यक्रम केवल पिछली सरकारों की निंदा करना है जबकि पंजाब में सरकार बने लगभग डेढ़ साल हो गया है। ये विचार पूर्व केंद्रीय मंत्री एवं एससी आयोग के पूर्व चेयरमैन विजय सांपला ने प्रेस वार्ता के दौरान व्यक्त किये. उन्होंने कहा कि अगर पिछली सरकारों ने पंजाब के लिए कुछ नहीं किया तो आम आदमी पार्टी के मुख्यमंत्री भगवंत मान को केवल बयानबाजी और चुटकुलों से लोगों को गुमराह करने का लाइसेंस नहीं मिल जाता। सांपला ने कहा कि ‘आप’ सरकार पंजाब में खेतों…

Read More

ਵੱਡੀ ਖ਼ਬਰ : ਇਟਲੀ ‘ਚ ਸੜਕ ਹਾਦਸੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ, 2 ਨੌਜਵਾਨਾਂ ਦੀ ਅਜੇ ਪਛਾਣ ਨਹੀਂ 

ਉਰਮੇਲੇ / ਇਟਲੀ : ਇਟਲੀ ‘ਚ ਇਕ ਭਿਆਨਕ ਸੜਕ ਹਾਦਸੇ ‘ਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ  ਦੇਰ ਰਾਤ ਇਹ ਨੌਜਵਾਨ ਆਪਣੀ ਗੱਡੀ ‘ਚ ਸਵਾਰ ਹੋ ਕੇ ਉਰਮੇਲੇ-ਉਦੇਰਸੋ ਮੁੱਖ ਮਾਰਗ ਵਲ ਜਾ ਰਹੇ ਸਨ । ਇਸੇ ਦੌਰਾਨ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ  ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਨ੍ਹਾਂ ‘ਚੋਂ ਇਕ ਨੌਜਵਾਨ ਜਲੰਧਰ ਸ਼ਹਿਰ ਦਾ ਹੈ, ਜਿਸ ਦੀ ਪਛਾਣ ਗੁਰਤੇਜ ਸਿੰਘ ਗੁਰੀ (27) ਉੱਚੇ ਪਿੰਡ ਵਜੋੋਂ ਹੋਈ ਹੈ। ਬਾਕੀ ਦੋ…

Read More

#SSP_KHAKH : ਪਠਾਨਕੋਟ ਪੁਲਿਸ ਨੇ ਭਗੌੜੇ ਗੈਂਗਸਟਰ ਅਤੇ ਸਾਥੀਆਂ ਤੇ ਕੱਸਿਆ ਸ਼ਿਕੰਜਾ

       ਪਠਾਨਕੋਟ 10 ਨਵੰਬਰ 2033     ਰਾਜਿੰਦਰ ਸਿੰਘ ਰਾਜਨ ਦੁਆਰਾ ਪਠਾਨਕੋਟ ਕ੍ਰਾਇਮ ਸਮਾਚਾਰ              ____________________  ਪਠਾਨਕੋਟ ਪੁਲਿਸ ਨੇ ਸਫ਼ਲ ਅਪਰੇਸ਼ਨਾਂ ਦੌਰਾਨ  ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਫੜੇ    ਪਠਾਨਕੋਟ:(ਰਾਜਿੰਦਰ ਸਿੰਘ ਰਾਜਨ) ਪਠਾਨਕੋਟ ਪੁਲਿਸ ਨੇ ਸਫ਼ਲ ਅਪਰੇਸ਼ਨਾਂ ਦੀ ਲੜੀ ਵਿੱਚ ਪਿਛਲੇ 24 ਘੰਟਿਆਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮਾਮਲਿਆਂ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਬੇਰਹਿਮੀ ਨਾਲ ਗੱਡੀ ਚਲਾਉਣਾ, ਧੋਖਾਧੜੀ, ਪਨਾਹ, ਝਗੜਾ ਕਰਨਾ, ਜਾਨਵਰਾਂ ਦੀ ਬੇਰਹਿਮੀ, ਖੋਹ ਅਤੇ ਉਲੰਘਣਾ ਸ਼ਾਮਲ ਹਨ। ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ…

Read More

ਵੱਡੀ ਖ਼ਬਰ : ਬੀਬੀ ਮਹਿੰਦਰ ਕੌਰ ਜੋਸ਼ ਸਟੇਟ ਵਾਈਸ ਪ੍ਰੈਜ਼ੀਡੈਂਟ ਤੇ ਸੁੰਦਰ ਸ਼ਾਮ ਅਰੋੜਾ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਨਿਯੁਕਤ

ਚੰਡੀਗੜ੍ਹ :  ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇੰਦਰਇਕਬਾਲ ਸਿੰਘ ਅਟਵਾਲ (ਜਲੰਧਰ), ਜਤਿੰਦਰ ਮਿੱਤਲ (ਲੁਧਿਆਣਾ) ਅਤੇ ਬੀਬੀ ਮਹਿੰਦਰ ਕੌਰ ਜੋਸ਼ (ਹੁਸ਼ਿਆਰਪੁਰ) ਨੂੰ ਸਟੇਟ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ  ਹੈ।   ਇਸ ਤੋਂ ਅਲਾਵਾ  ਰਜਿੰਦਰ ਭੰਡਾਰੀ (ਲੁਧਿਆਣਾ), ਅਰਵਿੰਦ ਖੰਨਾ (ਸੰਗਰੂਰ) ਅਤੇ ਸੁੰਦਰ ਸਿਆਮ ਅਰੋੜਾ (ਹੁਸ਼ਿਆਰਪੁਰ) ਨੂੰ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

Read More

#LATEST_BSP_PUNJAB :: ਕੇਜਰੀਵਾਲ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ, 1ਨਵੰਬਰ ਨੂੰ ਜਲੰਧਰ ਵਿਖੇ ਬੋਰੀਆਂ ਤੇ ਬੈਠਕੇ ਪ੍ਰਦਰਸ਼ਨ – ਜਸਵੀਰ ਸਿੰਘ ਗੜ੍ਹੀ

ਕੇਜਰੀਵਾਲ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ ਕਿਉਂ – ਜਸਵੀਰ ਸਿੰਘ ਗੜ੍ਹੀ ਪਿਛੜੇ ਵਰਗਾਂ ਨੂੰ ਅਣਗੌਲੇ ਜਾਣ ਕਰਕੇ 1ਨਵੰਬਰ ਨੂੰ ਬੋਰੀਆਂ ਤੇ ਬੈਠਕੇ ਕੀਤਾ ਜਾਵੇਗਾ ਸਰਕਾਰ ਖਿਲਾਫ ਪ੍ਰਦਰਸ਼ਨ ਜਲੰਧਰ 30ਨਵੰਬਰ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ 13ਸਵਾਲਾਂ ਨੂੰ ਲੈਕੇ ਪੰਜਾਬ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ ਕਿਉਂ ਹੋ ਗਈਆਂ। ਪੰਜਾਬ ਸਰਕਾਰ ਨੇ ਪਿਛਲੇ 20ਮਹੀਨਿਆਂ ਵਿਚ ਸ਼੍ਰੀ ਕੇਜਰੀਵਾਲ ਦੀਆਂ ਦਿੱਤੀਆਂ ਪੰਜ ਗਾਰੰਟੀਆਂ ਨੂੰ ਤਾਂ ਕੀ ਪੂਰਾ ਕਰਨਾ ਸੀ ਸਗੋਂ ਅਨੁਸੂਚਿਤ ਜਾਤੀਆਂ ਦੇ ਹੱਕਾਂ…

Read More

#SSP_HOSHIARPUR : ਮਹਿਲਾ ਪੁਲਿਸ ਕਰਮਚਾਰੀਆਂ / ਅਧਿਕਾਰੀਆਂ ਦੀ ਚੰਗੀ ਸਿਹਤ ਦੀ ਕਾਮਨਾ ਨੂੰ ਮੁੱਖ ਰੱਖਦੇ ਹੋਏ ਕੈਂਸਰ ਸਬੰਧੀ ਜਾਗਰੁਕਤਾ ਕੈਂਪ ਲਗਾਇਆ

ਹੁਸ਼ਿਆਰਪੁਰ : ਐਸ.ਐਸ.ਪੀ ਹੁਸ਼ਿ: ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਦੀ ਯੋਗ ਅਗੁਵਾਈ ਹੇਠ ਪੁਲਿਸ ਹਸਪਤਾਲ ਹੁਸ਼ਿ: ਵਲੋਂ ਜਿਲੇ ਦੇ ਮਹਿਲਾ ਪੁਲਿਸ ਕਰਮਚਾਰੀ/ਅਧਿਕਾਰੀ ਦੀ ਉਜਵਲ ਅਤੇ ਚੰਗੀ ਸਿਹਤ ਦੀ ਕਾਮਨਾ ਨੂੰ ਮੁੱਖ ਰੱਖਦੇ ਹੋਏ ਛਾਤੀ ਦੇ ਕੈਂਸਰ ਸਬੰਧੀ ਜਾਗਰੁਕਤਾ ਕੈਂਪ ਪੁਲਿਸ ਲਾਈਨ ਹੁਸ਼ਿ: ਵਿਖੇ ਲਗਾਇਆ ਗਿਆ। ਜਿਸ ਵਿੱਚ ਮਾਣਯੋਗ ਐਸ.ਪੀ ਹੈੱਡਕੁਆਟਰ ਮਨਜੀਤ ਕੌਰ ਅਤੇ ਸਾਹਿਲ ਸਕੈਨ ਸੈਂਟਰ ਹੁਸ਼ਿ: ਤੋਂ ਡਾ.ਸਾਹਿਲ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਡਾ.ਸਾਹਿਲ ਬਹੁਤ ਹੀ ਵੇਰਵੇ ਸਹਿਤ ਛਾਤੀ ਦੇ ਕੈਂਸਰ ਅਤੇ ਉਸ ਨੂੰ ਲੱਭਣ ਲਈ ਵਰਤੀਆਂ ਜਾਂਦੀਆਂ ਵੱਖ ਵੱਖ ਤਕਨੀਕਾਂ ਜਿਵੇਂ ਕਿ ਮੈਮੋਗ੍ਰਾਫੀ, ਅਲਟ੍ਰਾਸਾਊਂਡ ਅਤੇ ਐਮ.ਆਰ.ਆਈ ਬ੍ਰੈਸਟ…

Read More

ਦਰਦਨਾਕ ਮੌਤ : WATCH VIRAL VIDEO : GURDASPUR NEWS : ਟਰੈਕਟਰ ਸਟੰਟ, ਫੇਰ ਤਾੜੀਆਂ ਦੀ ਗੂੰਜ, ਬਾਅਦ ਚ ਮੌਤ

ਗੁਰਦਾਸਪੁਰ / ਪਠਾਨਕੋਟ (ਰਾਜਿੰਦਰ ਰਾਜਨ ਬਿਊਰੋ ) :   ਗੁਰਦਾਸਪੁਰ ਵਿੱਚ ਇੱਕ ਟਰੈਕਟਰ ਸਟੰਟ ਭਿਆਨਕ ਰੂਪ ਵਿੱਚ ਗਲਤ ਹੋ ਜਾਣ ‘ਤੇ ਤਾੜੀਆਂ ਦੀ ਗੂੰਜ ਫੇਰ  ਦਹਿਸ਼ਤ ਅਤੇ ਬਾਅਦ ਚ ਹਫੜਾ-ਦਫੜੀ ਤੇ ਮੌਤ ਦੇ ਗ਼ਮਗੀਨ ਮਹੌਲ ਚ ਬਦਲ ਗਿਆ । ਗੁਰਦਾਸਪੁਰ ਵਿੱਚ 29 ਸਾਲਾ ਸੁਖਮਨਦੀਪ ਸਿੰਘ ਨਾਮਕ ਸਟੰਟਮੈਨ ਦੀ ਟਰੈਕਟਰ ਤੋਂ ਵ੍ਹੀਲੀ ਚਲਾਉਂਦੇ ਸਮੇਂ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਚੂਰ ਦੀ ਹੈ। ਬਾਬਾ ਗਨੀ ਜੀ ਦੀ ਯਾਦ ਵਿੱਚ ਲੱਗੇ ਮੇਲੇ ਵਿੱਚ ਟਰੈਕਟਰ ਦਾ ਸਟੰਟ ਕੀਤਾ ਜਾ ਰਿਹਾ ਸੀ। ਘਟਨਾ ਤੋਂ ਬਾਅਦ ਪ੍ਰਬੰਧਕਾਂ ਨੇ ਮੇਲਾ…

Read More

बड़ी खबर : घटना कि दिल दहल जाए ! ट्रैक्टर के पीछे जिंदा गाय बाँध कर तब तक घसीटता रहा, जब तक वह गिर न गई

होशियारपुर:  होशियारपुर के  जहांन  खेलां में एक व्यक्ति ने अपने ट्रैक्टर के पीछे गाय को बांध लिया और उसे घसीटता रहा . पूरी घटना सड़क पर लगे सीसीटीवी कैमरे में कैद हो गई.  जानकारी के मुताबिक वॉयसलेस सेकेंड इनिंग होम के कार्यकर्ता नवीन ग्रोवर, संजीव जोशी, इंद्रजीत सिंह, शक्ति, शैफाली, रितिका और रोमा ने एनिमल सिविल अस्पताल में जानकारी देते हुए बताया कि उन्हें सूचना मिली थी कि जहांन खेलां के पास एक घायल गाय पड़ी हुई है और उसके पूरे शरीर से खून बह रहा है. उन्होंने बताया कि…

Read More

LATEST : ਵੱਡੀ ਖ਼ਬਰ :: ਪੁਲਿਸ ਕੇਸ ਵਿੱਚੋਂ ਨਾਮ ਕਢਵਾਉਣ ਬਦਲੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਦੋ ਵਿਅਕਤੀ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਪੰਜਾਬ ਪੁਲਿਸ ਕੇਸ ਵਿੱਚੋਂ ਨਾਮ ਕਢਵਾਉਣ ਬਦਲੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਦੋ ਪ੍ਰਾਈਵੇਟ ਵਿਅਕਤੀ ਗ੍ਰਿਫ਼ਤਾਰ ਚੰਡੀਗੜ੍ਹ, 27 ਅਕਤੂਬਰ: ਸੂਬੇ ਭਰ ਵਿੱਚ ਜਾਰੀ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ, ਪੰਜਾਬ ਨੇ ਅੱਜ ਲੁਧਿਆਣਾ ਤੋਂ ਵਿਸ਼ਾਲ ਕੁਮਾਰ ਅਤੇ ਜਤਿੰਦਰ ਕੁਮਾਰ ਨਾਮੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਨੇ ਪੁਲਿਸ ਕੇਸ ਵਿੱਚੋਂ ਸ਼ਿਕਾਇਤਕਰਤਾ ਦਾ ਨਾਮ ਕਢਵਾਉਣ ਬਦਲੇ 4 ਲੱਖ ਰੁਪਏ ਰਿਸ਼ਵਤ ਲਈ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਜੀਵ ਕੁਮਾਰ ਉਰਫ਼ ਰਵੀ ਵਾਸੀ ਨਿਊ ਸੁਭਾਸ਼…

Read More

EXCLUSIVE HEALTH NEWS : डेंगू के सीजन में भी नहीं चलाई गई प्लेटलेट्स निकालने वाली मशीन : तलवाड़, मशीन ठीक, किट महंगी – सिविल सर्जन होशियारपुर

डेंगू के सीजन में भी नहीं चलाई गई प्लेटलेट्स निकालने वाली मशीन : तलवाड़, मशीन ठीक किट महंगी– सिविल सर्जन डॉ  बलविंदर कुमार होशियारपुर (आदेश )  :  पंजाब सरकार की नाकामियो में सेहत विभाग होशियारपुर एक बड़ा धब्बा साबित हो रहा है। सभी जानते हैं कि होशियारपुर डेंगू से बुरी तरह पीड़ित है पर हैरानी जनक बात यह है की सिविल हॉस्पिटल होशियापुर को सोनालिका द्वारा प्लेटलेट्स निकालने के लिए मशीन दिए जाने के बाद भी इस सीजन में एक यूनिट भी प्लेटलेट्स की सिविल अस्पताल द्वारा नहीं निकाली गई…

Read More

IMP. LATEST NEWS :ਹੁਸ਼ਿਆਰਪੁਰ ਵਿੱਚ ਦੁਸਹਿਰਾ ਪ੍ਰੋਗਰਾਮ ਵਿੱਚ 2 ਲੱਖ ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ, ਮੁੱਖ ਮੰਤਰੀ ਵੱਲੋਂ ਦੁਸਹਿਰੇ ਮੌਕੇ ਲੋਕਾਂ ਨੂੰ ਅਪੀਲ

ਮੁੱਖ ਮੰਤਰੀ ਵੱਲੋਂ ਦੁਸਹਿਰੇ ਮੌਕੇ ਲੋਕਾਂ ਨੂੰ ਅਪੀਲ; ਸੂਬੇ ਵਿੱਚੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਲਉ * ਆਉਣ ਵਾਲੇ ਸਮੇਂ ਵਿੱਚ ਇਹ ਤਿਉਹਾਰ ਹੋਰ ਵੀ ਵੱਡੇ ਪੱਧਰ ‘ਤੇ ਮਨਾਏ ਜਾਣ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਹੁਸ਼ਿਆਰਪੁਰ, 24 ਅਕਤੂਬਰ (ਆਦੇਸ਼ )ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ‘ਤੇ ਸੂਬੇ ‘ਚੋਂ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇੱਥੇ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਮਨਾਏ ਗਏ ਦੁਸਹਿਰੇ ਦੇ ਤਿਉਹਾਰ…

Read More

बड़ी खबर होशियारुपुर : मुख्य मंत्री की धर्मपत्नी डा. गुरप्रीत कौर डिप्टी स्पीकर रौढ़ी के निवास स्थान पर पहुंची, गढ़शंकर में हुए विकास कार्यों पर की चर्चा

Read More

#DGP_CHANDIGARG प्रवीर रंजन :: घृणा से नहीं, प्यार से नशे में लिप्त युवा इस दलदल से आएंगे बाहर

घृणा से नहीं, प्यार से नशे में लिप्त युवा इस दलदल से आएंगे बाहर   डीजीपी प्रवीर रंजन ने कहा नशा रोकने के लिए कई पहल की, अभी और प्रयास करने होंगे   नशा मुक्त पंजाब व कर्तव्यनिष्ठ संस्था ने नशे के खिलाफ काम कर रही शख्सियतों को दिया जीवन रक्षक सम्मान   गढ़शंकर के डॉ. श्रवण कुमार ख़रीटा व धीरज कुमार को मिला सम्मान   कार्यक्रम में मुख्यातिथि के तौर पर पहुंचे डीजीपी प्रवीर रंजन   होशियारपुर: नशे की लत में लिप्त व्यक्ति समाज से कट जाता है। उससे…

Read More

#PATHANKOT : ਬਲਾਕ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਵਿਦਿਆਰਥੀਆਂ ਨੇ ਕੀਤੇ 13 ਮੈਡਲ ਹਾਸਿਲ

ਬਲਾਕ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਵਿਦਿਆਰਥੀਆਂ ਨੇ ਕੀਤੇ 13 ਮੈਡਲ ਹਾਸਿਲ ਸਕੂਲ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀ ਐਸ.ਐਮ.ਸੀ ਕਮੇਟੀ ਅਤੇ ਸਟਾਫ਼ ਵੱਲੋਂ ਸਨਮਾਨਿਤਖੇਡਾਂ ਮਨੁੱਖ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਹੁੰਦੀਆਂ ਹਨ – ਬਲਕਾਰ ਅੱਤਰੀ ਅਬਦੁਲ, ਖੁਸ਼ੀ, ਮੀਰਾ, ਲੀਜਾ, ਸੁਦਿਕਸਾ ਅਤੇ ਹਨੀ ਨੇ ਵੱਖ ਵੱਖ ਖੇਡਾਂ ਵਿੱਚ ਮੈਡਲ ਪ੍ਰਾਪਤ ਕਰ ਕੀਤਾ ਸਕੂਲ ਦਾ ਨਾਂ ਰੌਸ਼ਨ ਪਠਾਨਕੋਟ, 22 ਅਕਤੂਬਰ (ਰਾਜਿੰਦਰ ਰਾਜਾਨ ਬਿਊਰੋ ) ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਸੁਡੋਲ ਰੱਖਣ ਵਿੱਚ ਵੀ ਮਦਦ ਕਰ ਦੀਆਂ ਹਨ। ਅਰੋਗ ਸਰੀਰ ਵਿੱਚ ਅਰੋਗ ਮਨ ਹੀ ਨਿਵਾਸ ਕਰਦਾ ਹੈ, ਇਨ੍ਹਾਂ ਸ਼ਬਦਾਂ…

Read More

ਪਠਾਨਕੋਟ : ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ

ਬਲਾਕ ਨਰੋਟ ਜੈਮਲ ਸਿੰਘ ਦੇ ਦੋ ਰੋਜ਼ਾ ਪ੍ਰਾਇਮਰੀ ਸਕੂਲ ਖੇਡ ਮੁਕਾਬਲੇ ਸਫ਼ਲਤਾ ਪੂਰਵਕ ਸੰਪੰਨ ਬਲਾਕ ਦੇ 200 ਦੇ ਕਰੀਬ ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਅਤੇ ਬੀਪੀਈਓ ਸ੍ਰੀ ਪੰਕਜ ਅਰੋੜਾ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ:- ਡੀਜੀ ਸਿੰਘ। 400 ਅਤੇ 200 ਮੀਟਰ ਦੌੜ ਵਿੱਚ ਅਬਦੁਲ ਮਦਾਰਪੁਰ ਨੇ ਕੀਤਾ ਪਹਿਲਾ ਸਥਾਨ ਹਾਸਲ। ਤਾਰਾਗੜ੍ਹ / ਪਠਾਨਕੋਟ , 20 ਅਕਤੂਬਰ (ਰਾਜਿੰਦਰ ਰਾਜਨ ਬਿਊਰੋ  ) ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ…

Read More

ਵੱਡੀ ਖ਼ਬਰ : 5994 ETT ਅਧਿਆਪਕਾਂ ਦੀ ਭਰਤੀ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲਗਾਈ ਰੋਕ

ਚੰਡੀਗੜ੍ਹ, 20 ਅਕਤੂਬਰ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ 5994 ਈ ਟੀ ਟੀ ਅਧਿਆਪਕਾਂ ਦੀ ਭਰਤੀ ’ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਵਿਚ ਪਰਵਿੰਦਰ ਸਿੰਘ ਤੇ ਹੋਰ ਪਟੀਸ਼ਨਰਾਂ ਨੇ ਐਡਵੋਕੇਟ ਵਿਕਾਸ ਚਤਰਥ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ 12 ਅਕਤੂਬਰ 2022 ਨੂੰ ਈ ਟੀ ਟੀ ਦੀਆਂ 5994 ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਪਟੀਸ਼ਨਰਾਂ ਨੇ ਦੋਸ਼  ਲਗਾਇਆ  ਕਿ ਇਸ਼ਤਿਹਾਰ ਵਿਚ ਯੋਗਤਾ  ਦੇ ਮਾਪਦੰਡ ਪੂਰੇ ਕੀਤੇ ਅਤੇ 28 ਅਕਤੂਬਰ 2022 ਨੂੰ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸਿਜ਼ ਰੂਲਜ਼ ਨੂੰ ਨੋਟੀਫਾਈ ਕੀਤਾ…

Read More

ਵੱਡੀ ਖ਼ਬਰ : #SSP Bhullar : ਮਾਂ ਧੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲਿਆਂ ਦੀ ਹੋਈ ਪਹਿਚਾਣ

ਜਲੰਧਰ:  ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਵੱਲੋਂ 2 ਔਰਤਾ ਗੁਰਪ੍ਰੀਤ ਕੌਰ ਅਤੇ ਉਸਦੀ ਮਾਤਾ ਰਣਜੀਤ ਕੌਰ ਦੇ ਕਤਲ ਦੀ ਗੁੱਥੀ ਨੂੰ ਜਲਦ ਤੋਂ ਜਲਦ ਟਰੇਸ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 17-10-2023 ਨੂੰ ਸੁਭਾ 10 ਵਜੇ ਦੇ ਬ 02 ਵਿਅਕਤੀ ਜਿੰਨਾ ਵਿੱਚੋ ਇੱਕ ਵਿਅਕਤੀ ਦਾ ਮੂੰਹ ਬੰਨਿਆ ਹੋਇਆ ਸੀ ਅਤੇ ਇੱਕ ਵਿਅਕਤੀ ਦਾ ਮੂੰਹ ਖੁੱਲਾ ਸੀ।ਜਿਸ ਦੀ ਪਹਿਚਾਨ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ…

Read More

ਵੱਡੀ ਖ਼ਬਰ : ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਨਸ਼ਿਆਂ ਦੇ ਵਿਰੁੱਧ ਫੈਸਲਾਕੁੰਨ ਜੰਗ ਦੀ ਸ਼ੁਰੂਆਤ, ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਮਾਨ ਦਾ ਜਨਮ ਦਿਨ 

  ਹਜ਼ਾਰਾਂ ਨੌਜਵਾਨਾਂ ਨੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿਨ    ਭਗਵੰਤ ਸਿੰਘ ਮਾਨ ਨੇ ਖੂਨਦਾਨ ਨੂੰ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਦੱਸਿਆ   ਮੁੱਖ ਮੰਤਰੀ ਨੇ ਆਪਣੇ ਜੱਦੀ ਪਿੰਡ ਵਿੱਚ ਲੋਕਾਂ ਨਾਲ ਮੁਲਾਕਾਤ ਕਰਕੇ ਬਿਤਾਇਆ ਪੂਰਾ ਦਿਨ   ਪੰਜਾਬ ਵਿਧਾਨ ਸਭਾ ਦਾ ਅਗਾਮੀ ਸੈਸ਼ਨ ਕਾਨੂੰਨੀ ਤੌਰ ਉਤੇ ਪੂਰੀ ਤਰ੍ਹਾਂ ਜਾਇਜ਼   ਇਕ ਨਵੰਬਰ ਦੀ ਪ੍ਰਸਤਾਵਿਤ ਬਹਿਸ ਤੋਂ ਭੱਜਣ ਲਈ ਵਿਰੋਧੀ ਨੇਤਾਵਾਂ ਦੀ ਸਖ਼ਤ ਆਲੋਚਨਾ   ਸੂਬਾ ਸਰਕਾਰ ਪਵਿੱਤਰ ਧਰਤੀ ਅੰਮ੍ਰਿਤਸਰ ਤੋਂ 18 ਅਕਤੂਬਰ ਨੂੰ ਵਿਆਪਕ ਪੱਧਰ ’ਤੇ ਸ਼ੁਰੂ ਕਰੇਗੀ ਨਸ਼ਾ ਵਿਰੋਧੀ ਮੁਹਿੰਮ   ਸਤੌਜ (ਸੰਗਰੂਰ),…

Read More

LATEST PATHANKOT : ਡੀਜੀ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਝੇਲਾ ਆਮਦਾ ਗੁਰਦਾਸਪੁਰ, ਮਹਿਉਦੀਨਪੁਰ, ਠਾਕੁਰਪੁਰ ਅਤੇ ਨਾਜੋਵਾਲ ਦਾ ਦੌਰਾ

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਝੇਲਾ ਆਮਦਾ ਗੁਰਦਾਸਪੁਰ, ਮਹਿਉਦੀਨਪੁਰ, ਠਾਕੁਰ ਪੁਰ ਅਤੇ ਨਾਜੋਵਾਲ ਦਾ ਦੌਰਾ ਸਿੱਖਿਆ ਵਿਭਾਗ ਹਰ ਬੱਚੇ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ:- ਡੀ.ਜੀ. ਸਿੰਘ ਪਠਾਨਕੋਟ, 17 ਅਕਤੂਬਰ ( ਰਾਜਿੰਦਰ ਰਾਜਾਨ ਬਿਊਰੋ ) ਮਾਣਯੋਗ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ…

Read More

ਵੱਡੀ ਖ਼ਬਰ : ਏਹ ਲੀਡਰ ਲੋਕਾਂ ਦੇ ਕਾਰੋਬਾਰ ਵਿੱਚ ਜਬਰੀ ਹਿੱਸਾ-ਪੱਤੀ ਪਾ ਲੈਂਦੇ ਸਨ, ਏਸੇ ਲਈ ਇਕ ਨਵੰਬਰ ਨੂੰ ਹੋਣ ਵਾਲੇ ਵਾਰਤਾਲਾਪ ਤੋਂ ਭੱਜ ਰਹੀਆਂ ਨੇ ਵਿਰੋਧੀ ਪਾਰਟੀਆਂ – ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਦਫ਼ਤਰ, ਪੰਜਾਬ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਭੱਜ ਰਹੀਆਂ ਨੇ ਵਿਰੋਧੀ ਪਾਰਟੀਆਂ-ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ ਵਿਰੋਧੀਆਂ ਨੂੰ ਡਰਾ ਸਤਾ ਰਿਹਾ ਕਿ ਬਹਿਸ ਵਿੱਚ ਉਨ੍ਹਾਂ ਦੇ ਗੁਨਾਹ ਬੇਪਰਦ ਹੋ ਜਾਣਗੇ ਜੇਕਰ ਕੋਈ ਵਿਰੋਧੀ ਨੇਤਾ ਨਾ ਵੀ ਆਇਆ ਤਾਂ ਵੀ ਮੈਂ ਬਹਿਸ ਲਈ ਜ਼ਰੂਰ ਜਾਵਾਂਗਾ-ਭਗਵੰਤ ਸਿੰਘ ਮਾਨ ਚੰਡੀਗੜ੍ਹ, 15 ਅਕਤੂਬਰ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਵਿੱਚ ਵਿਰੋਧੀ ਨੇਤਾਵਾਂ ਵੱਲੋਂ ਭੱਜ ਜਾਣ ਦੀਆਂ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਸਲ ਵਿੱਚ ਇਨ੍ਹਾਂ ਲੀਡਰਾਂ ਨੂੰ ਆਪਣੇ ਗੁਨਾਹਾਂ ਤੋਂ ਪਰਦਾ…

Read More

LATEST HOSHIARPUR : नीति तलवाड की अध्यक्षता में लगाई स्वदेशी सामान की प्रदर्शनी, त्योहार हमारे हैं तो लाभ विदेशी क्यों लें : कुलदीप कौर

त्योहार हमारे हैं तो लाभ विदेशी क्यों लें : कुलदीप कौर नीति तलवाड की अध्यक्षता में लगाई स्वदेशी सामान की प्रदर्शनी होशियारपुर : समस्त भारत में इस समय त्योहारों की गूंज है और इन त्योहारों पर भारतीय अपने धार्मिक रीति रिवाज के अनुसार लाखों रुपए का सामान खरीदते हैं , उपरोक्त शब्दों दिवांग कुलदीप कौर ने नीति तलवाड की अध्यक्षता में श्रीजी निकुंज सेल्फ हेल्प ग्रुप द्वारा दिवाली के उपलक्ष में स्वदेशी सम्मान की प्रदर्शनी के मुहूर्त समय पर कहे। उन्होंने कहा कि भारतीयों की इसी बात को देखते हुए…

Read More

#DEO_PATHANKOT : ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ :- ਨਰੇਸ਼ ਪਨਿਆੜ

ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ :- ਨਰੇਸ਼ ਪਨਿਆੜ ਖੇਡ ਸਟੇਡੀਅਮ ਭੋਆ ਵਿਖੇ ਹੋਣਗੇ ਬਲਾਕ ਪਠਾਨਕੋਟ-2 ਦੇ ਖੇਡ ਮੁਕਾਬਲੇ ਖੇਡ ਮੁਕਾਬਲਿਆਂ ਲਈ ਨਿਯੁਕਤ ਅਧਿਕਾਰੀ ਅਤੇ ਕਰਮਚਾਰੀ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਡਿਊਟੀ ਨਿਭਾਉਣ :- ਨਰੇਸ਼ ਪਨਿਆੜ ਪਠਾਨਕੋਟ, 14 ਅਕਤੂਬਰ (ਰਾਜਿੰਦਰ ਰਾਜਨ  ਬਿਊਰੋ ) ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪਠਾਨਕੋਟ -2 ਦੇ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਜਾਣ ਵਾਲੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ…

Read More

LATEST BIG NEWS : PEOPLE CAN GET FARDS THROUGH HOME DELIVERY WITH VERY EASY PROCESS: JIMPA

WITH THE EFFORTS OF CM MOST OF THE SERVICES OF THE REVENUE DEPARTMENT GO ONLINE – PEOPLE CAN GET FARDS THROUGH HOME DELIVERY WITH VERY EASY PROCESS: JIMPA – NO NEED TO GO OUT OF HOUSE EVEN TO BUY STAMP PAPER UP TO RS. 500 Chandigarh, October 14:                    In another remarkable decision to bring far more efficiency and check the pilferage of state revenue, Chief Minister Bhagwant Singh Maan gave his nod to start online services of Revenue Department to facilitate the general public.           Some of the services for which…

Read More

ਦੁਖਦ ਖ਼ਬਰ : ਪਠਾਨਕੋਟ ਤੋਂ  ਜਿਲ੍ਹਾ ਸਿੱਖਿਆ ਅਫ਼ਸਰ  ਤੇ ਡਿਪਟੀ ਡਾਇਰੈਕਟਰ ਰਹੇ ਪਵਨ ਕੁਮਾਰ ਅਚਨਚੇਤ ਸਦੀਵੀ ਵਿਛੋੜਾ ਦੇ ਗਏ

 ਪਠਾਨਕੋਟ ਤੋਂ  ਜਿਲ੍ਹਾ ਸਿੱਖਿਆ ਅਫ਼ਸਰ  ਤੇ ਡਿਪਟੀ ਡਾਇਰੈਕਟਰ ਰਹੇ ਪਵਨ ਕੁਮਾਰ ਅਚਨਚੇਤ ਸਦੀਵੀ ਵਿਛੋੜਾ ਦੇ ਗਏ             ____________________________________   ਪਠਾਨਕੋਟ: (ਰਾਜਿੰਦਰ ਸਿੰਘ ਰਾਜਨ)   ਸਿੱਖਿਆ ਵਿਭਾਗ ਪਠਾਨਕੋਟ ਤੋਂ ਸਾਬਕਾ ਜਿਲ੍ਹਾਂ ਸਿੱਖਿਆ ਅਫ਼ਸਰ ਤੇ ਡਿਪਟੀ ਡਾਇਰੈਕਟਰ ਪਵਨ ਕੁਮਾਰ ਨਹੀਂ ਰਹੇ। ਉਹ ਕਰੀਬ 61 ਸਾਲ ਦੇ ਸਨ ਜੋ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਹ ਪਠਾਨਕੋਟ ਜ਼ਿਲਾ ਬਣਨ ਤੋਂ ਬਾਅਦ 3 ਜੂਨ 2012 ਨੂੰ ਸਿੱਖਿਆ ਵਿਭਾਗ ਪਠਾਨਕੋਟ ਦੇ ਪਹਿਲੇ ਜਿਲ੍ਹਾਂ ਸਿੱਖਿਆ ਅਫ਼ਸਰ (ਸ) ਵੱਜੋਂ ਤਾਇਨਾਤ ਹੋਏ ਸਨ।   ਸਿੱਖਿਆ ਵਿਭਾਗ ਨੇ ਉਨ੍ਹਾਂ ਦੀਆਂ ਵਿਭਾਗ ਵਿੱਚ ਬੇਹਤਰੀਨ ਸੇਵਾਵਾ ਦੇਖਦਿਆ…

Read More

#DEO_PATHANKOT ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਾਰੀਆ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ

ਰਾਜਿੰਦਰ ਰਾਜਨ (ਬਿਊਰੋ )
ਅੰਤਰਰਾਸ਼ਟਰੀ ਬਾਲੜੀ ਦਿਵਸ’ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ (ਯੂ.ਐਨ.) ਜਨਰਲ ਅਸੈਂਬਲੀ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ, ਜਿਸ ਵਿੱਚ ਇਸ ਦਿਨ ਨੂੰ ਕੁੜੀਆਂ ਲਈ ਸਨਮਾਨ ਦਾ ਦਿਨ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਇਸ ਦਿਨ ਨੂੰ ਅੰਤਰਰਾਸ਼ਟਰੀ ਬਾਲਿਕਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

Read More

LATEST NEWS : ਦਿਵਿਆ ਨੇ ਜੱਜ ਬਣਕੇ ਹੁਸ਼ਿਆਰਪੁਰ ਦਾ ਮਾਣ ਵਧਾਇਆ

ਪੰਜਾਬ ਜੂਡੀਸ਼ੀਅਲ ਸਰਵਿਸ ਵਲੋਂ ਐਲਾਨੇ ਨਤੀਜਿਆ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਫੁਗਲਾਣਾ ਦੇ ਰਿਟਾਇਰਡ ਜਿਲਾ ਅਟਾਰਨੀ ਅਮਰਜੀਤ ਸਿੰਘ ਮਿਨਹਾਸ ਦੀ ਨੂੰਹ ਸ਼੍ਰੀਮਤੀ ਦਿਵਿਆ ਦੀ ਜੱਜ ਵਜੋਂ ਨਿਯੁਕਤੀ ਹੋਣ ਤੇ ਜ਼ਿਲ੍ਹਾ ਕਚਿਹਰੀ ਵਿੱਚ ਵਕੀਲ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ

Read More